ਅੱਜ Fastway ਨੈੱਟਵਰਕ ਦੇ ਬਠਿੰਡਾ ਖਬਰਨਾਮਾ ਦੇ ਐਡੀਟਰ ਆਜ਼ਾਦ ਸ਼ਰਮਾ ਦੇ ਸਪੁੱਤਰ ਮੋਹਦੀਪ ਸ਼ਰਮਾ ਦਾ ਜਨਮਦਿਨ ਹੈ ਪਰਮਾਤਮਾ ਬੇਟੇ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ

ਅਦਾਰਾ #todaynownews ਤੇ ਸਰਬੱਤ ਦਾ ਭਲਾ ਟਰੱਸਟ ਮੋਹਦੀਪ ਸ਼ਰਮਾ ਅਤੇ ਸ਼ਰਮਾ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਵੱਲੋਂ : #todaynownews






