ਸਾਥ ਨਿਭਾਣਾ ਸਾਥੀਆ ਸੀਰੀਅਲ ਦੇ ਸੁਪਰ ਹਿੱਟ ਕਿਰਦਾਰ ਅਹਿਮ ਮੋਦੀ ਨੂੰ ਨਿਭਾਉਣ ਵਾਲੇ ਸਾਡੇ ਛੋਟੋ ਵੀਰ ਮੁਹੰਮਦ ਨਾਜਿਮ ਖਿਲਜੀ ਦਾ ਅੱਜ ਜਨਮ ਦਿਨ ਹੈ ਜੀ,ਨਾਜਿਮ ਵੀਰੇ ਬਹੁਤ ਬਹੁਤ ਮੁਬਾਰਕਾ, ਅੱਲਾ ਪਾਕ ਇਸੇ ਤਰ੍ਹਾਂ ਰਹਿਮਤਾ ਦੀ ਬਰਸਾਤ ਕਰਦੇ ਰਹਿਣ ।

todaynownews ਮੁਹੰਮਦ ਨਾਜਿਮ ਖਿਲਜੀ ਤੇ ਖਿਲਜੀ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਅੱਲਾ ਤਾਲਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।
ਵੱਲੋ: ਟੀਮ ਟੂਡੇ ਨਾਓ ਨਿਊਜ






