ਹਰਿਦਵਾਰ (ਉੱਤਰਾਖੰਡ) ਤੋਂ ਸਾਡੇ ਪਿਆਰੇ ਤੇ ਸਤਿਕਾਰ ਯੋਗ ਲਲਿਤ ਗਰਗ ਤੇ ਵੈਸ਼ਨਵੀ ਗਰਗ ਜੀ ਦੇ ਬੇਟੇ ‘ਨਿਕੁੰਜ ਗਰਗ’ ਦਾ ਅੱਜ ਜਨਮਦਿਨ ਹੈ ਅਦਾਰੇ ਵੱਲੋ ਗਰਗ ਪਰਿਵਾਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਸ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ

ਅਦਾਰਾ #todaynownews ਸਮੁੱਚੇ ਗਰਗ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।
ਵੱਲੋਂ : ਰਮਨ ਸਿੰਗਲਾ, ਪੂਜਾ ਸਿੰਗਲਾ, ਹਿਤੇਨ ਸਿੰਗਲਾ, ਕੁਸ਼ਾਲ ਸਿੰਗਲਾ, ਮੋਗਾ





