16 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਕੁੰਵਰ ਪ੍ਰਤਾਪ ਸਿੰਘ ਪੁੱਤ ਜੀ ਜਨਮ ਦਿਨ ਦੀਆਂ ਵਧਾਈਆਂ

ਕੁੰਵਰ ਪ੍ਰਤਾਪ ਸਿੰਘ ਪੁੱਤ ਜੀ ਜਨਮ ਦਿਨ ਦੀਆਂ ਵਧਾਈਆਂ

ਮੋਗਾ ਤੋਂ ਸਾਡੇ ਅਜੀਜ਼ ਮਿੱਤਰ ਪੱਤਰਕਾਰ ਹਰਪਾਲ ਸਿੰਘ ਸਹਾਰਨ ਹੋਰਾਂ ਦੇ ਲਾਡਲੇ ਭਾਣਜੇ ਕੁੰਵਰ ਪ੍ਰਤਾਪ ਸਿੰਘ ਦਾ ਅੱਜ ਜਨਮ ਦਿਨ ਹੈ, ਬੇਟਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਵਧਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

ਅਦਾਰਾ #todaynownews ਕੁੰਵਰ ਪ੍ਰਤਾਪ ਸਿੰਘ ਅਤੇ ਸਮੂਹ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ।ਪ੍ਰਮਾਤਮਾ ਇਸ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ ।

ਵੱਲੋ:- Today Now News

Today Now News

RELATED ARTICLES
- Advertisment -

POPULAR POSTS