17.1 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਪੱਤਰਕਾਰ ਹਰਜਿੰਦਰ ਕਤਨਾ ਜੀ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਪੱਤਰਕਾਰ ਹਰਜਿੰਦਰ ਕਤਨਾ ਜੀ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਫਿਰੋਜਪੁਰ ਤਲਵੰਡੀ ਭਾਈ ਤੋ ਸਾਡੇ ਪੱਤਰਕਾਰ ਮਿੱਤਰ ਅਤੇ ਉੱਘੇ ਸਮਾਜ ਸੇਵਕ ਵੀਰ ਹਰਜਿੰਦਰ ਕੱਤਨਾ ਹੋਰਾਂ ਦਾ ਅੱਜ ਜਨਮ ਦਿਨ ਹੈ, ਪਰਮਾਤਮਾ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

ਅਦਾਰਾ #todaynownews ਪੱਤਰਕਾਰ ਹਰਜਿੰਦਰ ਕਤਨਾ ਅਤੇ ਕਤਨਾ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਕੇ ਮਾਨ ਮਹਿਸੂਸ ਕਰਦਾ ਹੈ, ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ

From : Today Now News

Today Now News

RELATED ARTICLES
- Advertisment -

POPULAR POSTS