16.8 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨਹਰਜੀਤ ਸਿੰਘ ਧਾਲੀਵਾਲ ਜੀ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਹਰਜੀਤ ਸਿੰਘ ਧਾਲੀਵਾਲ ਜੀ ਨੂੰ ਜਨਮਦਿਨ ਬਹੁਤ ਬਹੁਤ ਮੁਬਾਰਕ

ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਹੇ ਸਾਡੇ ਪਿਆਰੇ ਮਿੱਤਰ ਹਰਜੀਤ ਸਿੰਘ ਧਾਲੀਵਾਲ ਜੀ ਦਾ ਅੱਜ ਜਨਮਦਿਨ ਹੈ ਜੀ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

ਅਦਾਰਾ #todaynownews ਹਰਜੀਤ ਸਿੰਘ ਧਾਲੀਵਾਲ ਅਤੇ ਧਾਲੀਵਾਲ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਧਾਲੀਵਾਲ ਪਰਿਵਾਰ ਤੇ ਆਪਣੀ ਮੇਹਰ ਸਦਾ ਬਣਾਈ ਰੱਖਣ

ਵੱਲੋਂ : ਟੀਮ today now news

Today Now News

RELATED ARTICLES
- Advertisment -

POPULAR POSTS