ਮੋਗਾ ਤੋਂ ਸਾਡੇ ਅਜ਼ੀਜ ਮਿੱਤਰ ਪ੍ਰਵੀਨ ਰਾਜਪੂਤ ਹੋਰਾਂ ਦੀ ਲਾਡਲੀ ਬੇਟੀ ਦੀਯਾ ਦਾ ਅੱਜ ਜਨਮ ਦਿਨ ਹੈ ਜੀ ,ਅਦਾਰੇ ਵੱਲੋ ਬੇਟੀ ਦੀਯਾ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ,ਵਾਹਿਗੁਰੂ ਜੀ ਇਹਨਾ ਦੇ ਸਿਰ ਤੇ ਮਿਹਰਾਂ ਭਰਿਆਂ ਹੱਥ ਰੱਖਣ ਜੀ l

ਅਦਾਰਾ #todaynownews ਬੇਟੀ ਦੀਯਾ ਤੇ ਸਮੁੱਚੇ ਰਾਜਪੂਤ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ,ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।
ਵਲੋਂ:-ਸ਼ਰਮਾ ਟਰੈਵਲ






