ਅੱਜ ਮੋਗਾ ਤੋ ਸਾਡੇ ਬੜੇ ਹੀ ਪਿਆਰੇ ਮਿੱਤਰ ਰਛਪਾਲ ਸਿੰਘ ਸੋਸਣ ਦਾ ਜਨਮ ਦਿਨ ਹੈ ਜੀ, ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਇਹਨਾਂ ਦੇ ਸਿਰ ਤੇ ਰੱਖਣ

ਅਦਾਰਾ #todaynownews ਰਛਪਾਲ ਸਿੰਘ ਸੋਸਣ ਅਤੇ ਸੋਸਣ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
ਵੱਲੋਂ : TODAYNOWNEWS






