ਮੋਗਾ ਤੋ ਸਾਡੇ ਪਿਆਰੇ ਮਿੱਤਰ ਗੁਰਜੀਵਨ ਗਿੱਲ (ਬੱਚੀ ਬਲੈਕੀਆ) ਦਾ ਅੱਜ ਜਨਮ ਦਿਨ ਹੈ ਜੀ, ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

ਅਦਾਰਾ #todaynownews ਪਿਆਰੇ ਮਿੱਤਰ ਗੁਰਜੀਵਨ ਗਿੱਲ (ਬੱਚੀ ਬਲੈਕੀਆ) ਅਤੇ ਗਿੱਲ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ
ਵੱਲੋਂ : Today Now News






