ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਫਿਰੋਜ਼ਪੁਰ ਦੇ ਇਸਤਰੀ ਵਿੰਗ ਪ੍ਰਧਾਨ ਸ਼੍ਰੀ ਮਤੀ ਅਮਰਜੀਤ ਕੌਰ ਛਾਬੜਾ ਅਤੇ ਦਵਿੰਦਰ ਸਿੰਘ ਛਾਬੜਾ ਦੀ ਲਾਡਲੀ ਬੇਟੀ ਅਮਨਦੀਪ ਕੌਰ ਦਾ ਅੱਜ ਜਨਮ ਦਿਨ ਹੈ। ਪਰਮਾਤਮਾ ਬੇਟੀ ਨੂੰ ਚੜ੍ਹਦੀ ਕਲਾ ਵਿਚ ਰੱਖਣ

ਸਰਬੱਤ ਦਾ ਭਲਾ ਟਰੱਸਟ ਅਤੇ ਅਦਾਰਾ TODAY NOW NEWS ਦੇ ਪੂਰੇ ਪਰਿਵਾਰ ਵਲੋਂ ਬੇਟੀ ਅਮਨਦੀਪ ਕੌਰ ਅਤੇ ਛਾਬੜਾ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।ਕੁਦਰਤ ਬੇਟੀ ਅਮਨਦੀਪ ਕੌਰ ਨੂੰ ਹਮੇਸ਼ਾ ਤੰਦਰੁਸਤੀ ਦੇਵੇ
ਵੱਲੋਂ : Today Now News






