ਬੇਟੀ ਗੁਰਨਾਜ ਕੌਰ ਖੁਰਮੀ ਪਿੰਡ ਪੀਰਕੋਟ ਜਿਲ•ਾ ਬਠਿੰਡਾ ਦਾ ਅੱਜ ਜਨਮ ਦਿਨ ਹੈ, ਅਦਾਰੇ ਵੱਲੋਂ ਬੇਟੀ ਨੂੰ ਬਹੁਤ ਬਹੁਤ ਮੁਬਾਰਕਾਂ। ਬਾਬਾ ਜੀ ਬੇਟੀ ਨੂੰ ਸਦਾ ਚੜੀ ਕਲਾ ‘ਚ ਰੱਖਣ।

ਅਦਾਰਾ #todaynownews ਖੁਰਮੀ ਪਰਿਵਾਰ ਦੀਆਂ ਇਨ•ਾਂ ਜਨਮ ਦਿਨ ਦੀਆਂ ਖੁਸ਼ੀਆ ਵਿਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰਦਾ ਹੈ। ਵਾਹਿਗੁਰੁ ਜੀ ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ।
ਵੱਲੋਂ : ਗੁਰਜੰਟ ਸਿੰਘ ਸ਼ੀਂਹ






