ਕਨੇਡਾ ਤੋਂ ਪ੍ਰਸਿੱਧ ਕਵਿਤਰੀ ਤੇ ਉਨਟਾਰੀਓ ਫਰੈਂਡਜ਼ ਕਲੱਬ ਦੇ ਮਹਿਲਾ ਵਿੰਗ ਦੇ ਪ੍ਰਧਾਨ ਬੀਬੀ ਰਮਿੰਦਰ ਵਾਲੀਆ ਜੀ ਦਾ ਅੱਜ ਜਨਮਦਿਨ ਹੈ । ਪਰਮਾਤਮਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ।

ਅਦਾਰਾ #todaynownews ਰਮਿੰਦਰ ਵਾਲੀਆ ਅਤੇ ਵਾਲੀਆ ਪਰਿਵਾਰ ਦੀਆਂ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਸਾਂਝਾ ਕਰਕੇ ਮਾਨ ਮਹਿਸੂਸ ਕਰਦਾ ਹੈ ,ਬਾਬਾ ਜੀ ਆਪਣਾ ਮੇਹਰ ਭਰਿਆ ਹੱਥ ਸਦਾ ਇਹਨਾਂ ਦੇ ਸਿਰ ਤੇ ਰੱਖਣ
ਵੱਲੋਂ : ਟੀਮ ਟੁਡੇ ਨਾਓ ਨਿਊਜ਼






