ਫਿਰੋਜਪੁਰ ਤੋ ਸਾਡੇ ਅਜੀਜ਼ ਮਿੱਤਰ ਸਾਬਕਾ ਪ੍ਰਧਾਨ ਪਰੈਸ ਕਲੱਬ ਫਿਰੋਜਪੁਰ ਪਰਮਿੰਦਰ ਸਿੰਘ ਥਿੰਦ ਹੋਰਾਂ ਦਾ ਅੱਜ ਜਨਮ ਦਿਨ ਹੈ, ਪ੍ਰਧਾਨ ਸਹਿਬ ਜਨਮ ਦਿਨ ਦੀਆਂ ਬਹੁਤ ਵਧਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

ਅਦਾਰਾ #todaynownews ਪਰਮਿੰਦਰ ਥਿੰਦ ਅਤੇ ਸਮੂਹ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ।ਪ੍ਰਮਾਤਮਾ ਥਿੰਦ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ ।
ਵੱਲੋ:- ਪਰੈਸ ਕਲੱਬ ਫਿਰੋਜਪੁਰ





