ਪੰਜਾਬੀ ਸਿਨੇਮਾ ਦੀ ਸ਼ਾਨ ਤੇ ਬਹੁਤ ਵੱਡੇ ਨਾਮ, ਸਾਡੇ ਛੋਟੇ ਵੀਰ ਹਰਿੰਦਰ ਭੁੱਲਰ ਹੋਰਾਂ ਦਾ ਅੱਜ ਜਨਮ ਦਿਨ ਹੈ, ਅਦਾਰੇ ਵੱਲੋ ਭੁੱਲਰ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਇਹਨਾਂ ਨੂੰ ਸਦਾ ਚੜਦੀ ਕਲਾ ਚ ਰੱਖਣ ਜੀ।

ਅਦਾਰਾ #todaynownews ਹਰਿੰਦਰ ਭੁੱਲਰ ਤੇ ਸਮੁੱਚੇ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦੀ ਹੈ.ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ।
ਵੱਲੋ: ਜੀਤ ਸਿੱਧੂ ਟਿੱਬੀ






