ਅਸਟਰੇਲੀਆ ਤੋਂ ਉੱਘੇ ਪੱਤਰਕਾਰ ਅਤੇ ਲੇਖਕ ਅਮਰਜੀਤ ਖੇਲਾ ਜੀ ਦਾ ਅੱਜ ਜਨਮ ਦਿਨ ਹੈ ਜੀ, ਅਮਰਜੀਤ ਖੇਲਾ ਜੀ ਬਹੁਤ ਬਹੁਤ ਮੁਬਾਰਕਾ, ਪਰਮਾਤਮਾ ਇਸੇ ਤਰ੍ਹਾਂ ਰਹਿਮਤਾ ਦੀ ਬਰਸਾਤ ਕਰਦੇ ਰਹਿਣ ।

todaynownews ਅਮਰਜੀਤ ਖੇਲਾ ਜੀ ਤੇ ਪਰਿਵਾਰ ਦੀਆਂ ਇਹਨਾ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖਣ ਜੀ।
ਵੱਲੋ: ਟੀਮ ਟੂਡੇ ਨਾਓ ਨਿਊਜ






