ਅੱਜ ਐਡਵੋਕੇਟ ਜਗਦੀਪ ਗਿੱਲ ਹੋਰਾਂ ਜੀ ਦਾ ਜਨਮਦਿਨ ਹੈ ਜੀ, ਵਾਹਿਗੁਰੂ ਜੀ ਅੱਗੇ ਵੀਰ ਵਾਸਤੇ ਚੰਗੀ ਸਿਹਤ ਤੇ ਖੁਸ਼ੀਆਂ ਭਰੇ ਜੀਵਨ ਦੀ ਅਰਦਾਸ ਕਰਦੇ ਹਾਂ

ਅਦਾਰਾ #todaynownews ਐਡਵੋਕੇਟ ਜਗਦੀਪ ਗਿੱਲ ਅਤੇ ਗਿੱਲ ਪਰਿਵਾਰ ਦੀਆਂ ਇਹਨਾਂ ਜਨਮਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਕੇ ਮਾਨ ਮਹਿਸੂਸ ਕਰਦਾ ਹੈ, ਪਰਮਾਤਮਾ ਸਦਾ ਹੀ ਗਿੱਲ ਪਰਿਵਾਰ ਦੇ ਅੰਗ ਸੰਗ ਸਹਾਈ ਰਹਿਣ
ਵੱਲੋਂ : todaynownews






