ਮੋਗਾ ਤੋਂ ਸਾਡੇ ਅਜੀਜ਼ ਮਿੱਤਰ ਜਗਦੀਸ਼ ਰਾਜ ਸ਼ਰਮਾ ਹੋਰਾਂ ਦਾ ਅੱਜ ਜਨਮ ਦਿਨ ਹੈ, ਵੀਰ ਜੀ ਨੂੰ ਜਨਮ ਦਿਨ ਦੀਆਂ ਬਹੁਤ ਵਧਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ।

ਅਦਾਰਾ #todaynownews ਜਗਦੀਸ਼ ਰਾਜ ਸ਼ਰਮਾ ਅਤੇ ਸਮੂਹ ਪਰਿਵਾਰ ਦੀਆਂ ਇਹਨਾਂ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ।ਪ੍ਰਮਾਤਮਾ ਸ਼ਰਮਾ ਪਰਿਵਾਰ ਤੇ ਮਿਹਰ ਭਰਿਆਂ ਹੱਥ ਰੱਖਣ ਜੀ ।
ਵੱਲੋ:- Today Now News






