
ਫਿਲਮ ਜਗਤ ਦੀ Tragedy Queen ਦੇ ਨਾਂਅ ਨਾਲ ਜਾਣੀ ਜਾਂਦੀ ਹੈ ਸੀਨੀਅਰ ਅਦਾਕਾਰਾ Meena Kumari। ਆਰਥਿਕ ਤੰਗੀ ਨੇ ਬਣਾਇਆ ਬਾਲ ਕਲਾਕਾਰ। ਜਦੋਂ 1 ਅਗਸਤ, 1932 ‘ਚ ਜਨਮ ਹੋਇਆ, ਤਾਂ ਮਾਂ-ਬਾਪ ਨੇ ਮਹਾਜਬੀਂ ਬਾਨੋ। ਮਹਾਜ਼ਬੀਂ ਦਾ ਜਨਮ ਬਹੁਤ ਹੀ ਗਰੀਬ ਪਰਿਵਾਰ ‘ਚ ਹੋਇਆ। ਅਜਿਹਾ ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਬਚਪਨ ਵਿੱਚ ਰੌਂਦੇ ਸੀ ਕਿ ਉਹ ਪੜ੍ਹਣਾ ਚਾਹੁੰਦੇ ਹਨ ਪਰ ਗਰੀਬੀ ਕਾਰਨ ਉਨ੍ਹਾਂ ਨੂੰ ਬਚਪਨ ਤੋਂ ਹੀ ਕੰਮ ਕਰਨਾ ਪਿਆ।
ਇਹ ਵੀ ਕਿਹਾ ਜਾਂਦਾ ਹੈ ਕਿ ਮੀਨਾ ਕੁਮਾਰੀ ਦਾ ਜਦੋਂ ਜਨਮ ਹੋਇਆ ਸੀ ਤਾਂ ਮਾਂ-ਬਾਪ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਡਾਕਟਰ ਦੀ ਫੀਸ ਦੇ ਸਕਣ।





