17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਗੋਬਿੰਦ ਖੀਪਲ ਸਰਬਸੰਮਤੀ ਨਾਲ ਸਵਰਨਕਾਰ ਸੰਘ ਤੇ ਸਰਾਫ਼ਾ ਐਸੋਸੀਏਸ਼ਨ ਬਰਨਾਲਾ ਦੇ...

ਗੋਬਿੰਦ ਖੀਪਲ ਸਰਬਸੰਮਤੀ ਨਾਲ ਸਵਰਨਕਾਰ ਸੰਘ ਤੇ ਸਰਾਫ਼ਾ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਬਣੇ

ਬਰਨਾਲਾ,20, ਸਤੰਬਰ /-ਕਰਨਪ੍ਰੀਤ ਧੰਦਰਾਲ /-ਸਵਰਨਕਾਰ ਸੰਘ ਤੇ ਸਰਾਫ਼ਾ ਐਸੋਸੀਏਸ਼ਨ ਬਰਨਾਲਾ ਦੀ ਹੋਈ ਚੋਣ ਵਿੱਚ ਗੋਬਿੰਦ ਕੁਮਾਰ ਖੀਪਲ ਪ੍ਰਧਾਨ ਚੁਣੇ ਗਏ ਜਿਨ੍ਹਾਂ ਦੇ ਨਾਲ ਹੋਰ ਚੁਣੇ ਗਏ ਅਹੁਦੇਦਾਰਾਂ ਦਾ ਸਵਰਨਕਾਰ ਸੰਘ ਤੇ ਸਰਾਫ਼ਾ ਐਸੋਸੀਏਸ਼ਨ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਪ੍ਰਧਾਨ ਗੋਬਿੰਦ ਖੀਪਲ ਨੇਂ ਕਿਹਾ ਕਿ ਸੋਨੇ ਦੀ kaat ਜਾਂ ਕੋਈ ਹੋਰ ਸਵਰਨਕਾਰ ਵੀਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਮਸਲੇ ਹੱਲ ਕੀਤੇ ਜਾਣਗੇ! ਇਸ ਮੌਕੇ ਸਰਪ੍ਰਸਤ ਅਮਰਜੀਤ ਸਿੰਘ ਸਹਿਣਾ ਸੁਰਿੰਦਰ ਸਿੰਘ, ਉਪ ਪ੍ਰਧਾਨ ਬਲਦੇਵ ਸਿੰਘ ਜੋੜਾ. ਮੁਕੇਸ਼ ਵਰਮਾ.ਉਪ ਪ੍ਰਧਾਨ ਰਾਜਿੰਦਰ ਕੁਮਾਰ ਜਿੰਦਰ. ਸੈਕਟਰੀ ਰੋਮੀ ਸੰਘੇੜਾ.. ਗੁਰਵਿੰਦਰ ਜੋੜਾ. ਖਜਾਨਚੀ ਭੁਪਿੰਦਰ ਪੱਪੀ. ਸਹਾਇਕ ਖਜਾਨਚੀ ਦੀਪ ਮਿੱਤੂ ਸੁਖਦਰਸ਼ਨ ਸਦਿਓੜਾ. ਰਾਕੇਸ਼ ਸਾਦਿਓੜਾ.ਪੰਜਾਬ ਵਾਈਸ ਪ੍ਰਧਾਨ ਸਮੇਤ ਸਮੁਚੇ ਸੁਨਿਆਰਾ ਭਾਈਚਾਰਾ ਹਾਜ਼ਿਰ ਸਨ!

Today Now News

RELATED ARTICLES
- Advertisment -

POPULAR POSTS