16.8 C
Chandigarh

TODAY NOW NEWS

Friday, March 20, 2026
HomeBREAKING NEWSਸ਼ਰਧਾਲੂਆਂ ਲਈ ਘਰ ਤਕ ਪੁੱਜੇਗਾ ਗੰਗਾ ਜਲ, ਜਾਣੋ ਕਿਵੇਂ ਮੰਗਵਾ ਸਕਦੇ ਹੋ

ਸ਼ਰਧਾਲੂਆਂ ਲਈ ਘਰ ਤਕ ਪੁੱਜੇਗਾ ਗੰਗਾ ਜਲ, ਜਾਣੋ ਕਿਵੇਂ ਮੰਗਵਾ ਸਕਦੇ ਹੋ

ਉੱਤਰਕਾਸ਼ੀ : ਗੰਗੋਤਰੀ ਮੰਦਰ ਕਮੇਟੀ ਦੇਸ਼-ਵਿਦੇਸ਼ ’ਚ ਸ਼ਰਧਾਲੂਆਂ ਦੇ ਘਰਾਂ ਤਕ ਗੰਗੋਤਰੀ ਦਾ ਗੰਗਾ ਜਲ ਮੁਫ਼ਤ ਪਹੁੰਚਾਏਗੀ। ਇਸ ਲਈ ਕਮੇਟੀ ਨੇ ਬਾਟਲਿੰਗ ਤੇ ਪੈਕੇਜਿੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਗੰਗਾ ਜਲ ਮੰਗਵਾਉਣ ਲਈ ਸ਼ਰਧਾਲੂਆਂ ਨੂੰ ਗੰਗੋਤਰੀ ਮੰਦਰ ਕਮੇਟੀ ਦੀ ਵੈਬਸਾਈਟ ’ਤੇ ਅਰਜ਼ੀ ਦੇਣੀ ਪਵੇਗੀ। ਹੁਣ ਤਕ ਡਾਕਘਰ ਤੇ ਕੁਝ ਨਿੱਜੀ ਕੰਪਨੀਆਂ ਗੰਗੋਤਰੀ ਦੇ ਗੰਗਾ ਜਲ ਨੂੰ ਸ਼ਰਧਾਲੂਆਂ ਤਕ ਤੈਅ ਫੀਸ ’ਤੇ ਪਹੁੰਚਾ ਰਹੀਆਂ ਹਨ। ਵੈਬਸਾਈਟ ਕਿਵਾਡ਼ ਖੁੱਲ੍ਹਣ ਤੋਂ ਪਹਿਲਾਂ ਤਿਆਰ ਹੋ ਜਾਵੇਗੀ।

Today Now News

RELATED ARTICLES
- Advertisment -

POPULAR POSTS