17.1 C
Chandigarh

TODAY NOW NEWS

Friday, March 20, 2026
HomeBREAKING NEWSਮਾਇਆਵਤੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਘਬਰਾਕੇ ਚੰਨੀ ਅਤੇ ਸਿੱਧੂ ਰੱਬ ਦੀ...

ਮਾਇਆਵਤੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਘਬਰਾਕੇ ਚੰਨੀ ਅਤੇ ਸਿੱਧੂ ਰੱਬ ਦੀ ਸ਼ਰਨ ਚ ਗਏ- ਗੜ੍ਹੀ

ਚੰਡੀਗੜ੍ਹ 9 ਫਰਵਰੀ ,2022
ਬਸਪਾ – ਅਕਾਲੀ ਗੱਠਜੋਡ਼ ਦੀ ਸਫਲ ਵਿਸ਼ਾਲ ਰੈਲੀ ਦੇ ਬਾਅਦ ਹੋਰ ਪਾਰਟੀਆਂ ਵਿੱਚ ਬੇਚੈਨੀ ਦਾ ਮਾਹੌਲ ਹੈ , ਸਾਰੇ ਪਾਰਟੀਆਂ ਜਾਂ ਸਟਾਰ ਪ੍ਰਚਾਰਕਾਂ ਦੀ ਸ਼ਰਨ ਵਿੱਚ ਹਨ ਜਾਂ ਫਿਰ ਰੱਬ ਦੀ ਸ਼ਰਨ ਲੈ ਰਹੇ ਹਨ । ਨਵਜੋਤ ਸਿੰਘ ਸਿੱਧੂ ਇੱਕ ਹਫਤੇ ਵਿੱਚ ਦੂਜੀ ਵਾਰ ਮਾਤਾ ਵੈਸ਼ਣੋ ਦੇਵੀ ਦੀ ਸ਼ਰਨ ਵਿੱਚ ਅੱਜ ਫਿਰ ਗਏ ਹਨ , ਇਸੇ ਤਰ੍ਹਾਂ ਚਰਨਜੀਤ ਚੰਨੀ ਵੀ ਮਾਂ ਬਗਲਾਮੁਖੀ , ਮਾਂ ਨੈਨਾ ਦੇਵੀ ਅਤੇ ਮਹਾਦੇਵ ਦੇ ਮੰਦਿਰ ਵਿੱਚ ਸ਼ਰਨ ਲੈਂਦੇ ਨਜ਼ਰ ਆਏ ਹਨ । ਇਸ ਗੱਲ ਦਾ ਪ੍ਰਗਟਾਵਾ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਇਥੇ ਕੀਤਾ I ਉੰਨਾ ਪੰਜਾਬ ਦੀ ਜਨਤਾ ਅਤੇ ਖਾਸਕਰ ਦਲਿਤ ਸਮਾਜ ਦਾ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਿਲ ਹੋਣ ਉੱਤੇ ਧੰਨਵਾਦ ਦਿੰਦੇ ਹੋਏ ਕਿਹਾ ਕਿ 2022 ਵਿੱਚ ਬਸਪਾ ਅਕਾਲੀ ਗੱਠਜੋਡ਼ ਹੀ ਬਹੁਮਤ ਨਾਲ ਸਰਕਾਰ ਬਣਾਉਣ ਵਾਲਾ ਹੈ , ਕੱਲ ਦੀ ਰੈਲੀ ਵਿੱਚ ਇਹ ਗੱਲ ਸਪੱਸ਼ਟ ਹੋ ਗਈ ਹੈ ਇਸਲਈ ਹੋਰ ਸਾਰੇ ਦਲ ਸਟਾਰ ਪ੍ਰਚਾਰਕਾਂ ਜਾਂ ਫਿਰ ਰੱਬ ਦੀ ਸ਼ਰਨ ਵਿੱਚ ਸ਼ਰਨ ਲੈ ਰਹੇ ਹਨ ।

Today Now News

RELATED ARTICLES
- Advertisment -

POPULAR POSTS