16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ 'ਤੇ ਹਮਲਾ ਚਾਰ ਜ਼ਖ਼ਮੀ

ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ ‘ਤੇ ਹਮਲਾ ਚਾਰ ਜ਼ਖ਼ਮੀ

ਲੁਧਿਆਣਾ, 16 ਸਤੰਬਰ (Pawan Saini) – ਮਸ਼ਹੂਰ ਯੂਟਿਊਬਰ ਦੇਵਗਨ ਪਰਿਵਾਰ ‘ਤੇ ਕੁਝ ਰਿਸ਼ਤੇਦਾਰ ਹਮਲਾਵਰਾਂ ਵਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ‘ਚ ਪਰਿਵਾਰ ਦੇ ਚਾਰ ਮੈਂਬਰ ਜ਼ਖ਼ਮੀ ਹੋ ਗਏ ਹਨ। ਦੇਵਗਨ ਪਰਿਵਾਰ ਦਾ ਆਪਣੇ ਕੁਝ ਰਿਸ਼ਤੇਦਾਰਾਂ ਨਾਲ ਜਾਇਦਾਦ ਸਬੰਧੀ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਇਨ੍ਹਾਂ ਰਿਸ਼ਤੇਦਾਰਾਂ ਵਲੋਂ ਪਰਿਵਾਰ ‘ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦਾ ਖ਼ੁਲਾਸਾ ਦੇਵਗਨ ਪਰਿਵਾਰ ਪ੍ਰੈਸ ਕਾਨਫ਼ਰੰਸ ‘ਚ ਕਰੇਗਾ।

Today Now News

RELATED ARTICLES
- Advertisment -

POPULAR POSTS