16.8 C
Chandigarh

TODAY NOW NEWS

Friday, March 20, 2026
HomePOLITICSਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੀ ਅੰਤਿਮ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਦੀ ਅੰਤਿਮ ਅਰਦਾਸ

ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ, ਜਥੇਦਾਰ  ਹਰਪ੍ਰੀਤ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ 

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਜਿਨ੍ਹਾਂ ਦਾ ਪਿਛਲੇ ਦਿਨੀਂ ਸਵਰਗਵਾਸ ਹੋ ਗਿਆ ਸੀ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ  ਵਿੱਚ ਸ਼ਾਮਲ ਹੋਣ ਲਈ ਪਹੁੰਚੇ ਬਿਕਰਮ ਸਿੰਘ ਮਜੀਠੀਆ ਦਲਜੀਤ ਸਿੰਘ ਚੀਮਾ  ਜਥੇਦਾਰ  ਹਰਪ੍ਰੀਤ ਸਿੰਘ  ਕਾਰਜਕਾਰੀ ਜਥੇਦਾਰ  ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੇ ਆਪਣੇ ਵਿਚਾਰ ਰੱਖੇ ਅਤੇਦਿਆਲ ਸਿੰਘ ਕੋਲਿਆਂਵਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ  ਅਤੇ ਸਰਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਬੀਬੀ ਜਗੀਰ ਕੌਰ ਵੀ ਅਤੇ ਇਲਾਕੇ ਦੀ ਸਾਰੀ ਅਕਾਲੀ  ਲੀਡਰਸ਼ਿਪ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੀ  ਇਸ ਮੌਕੇ ਹਰੇਕ ਸਿਆਸੀ ਆਗੂ ਨੇ ਉਨ੍ਹਾਂ ਦੀ ਜੀਵਨੀ ਤੇ ਰੌਸ਼ਨੀ ਪਾਈ  ਇਸ ਮੌਕੇ ਹੋਰਨਾਂ ਤੋਂ ਇਲਾਵਾ ਕਈ ਸਿਆਸੀ ਪਾਰਟੀਆਂ ਦੇ ਆਗੂ ਇਸ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚੇ   ਇਸ ਮੌਕੇ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ 

ਭਾਰਤ ਸਰਕਾਰ ਨੇ ਕੋਰੋਨਾ ਦਾ ਬਾਹਾਨਾ ਮਾਰ ਕੇ ਸਾਡਾ ਜਥਾ ਪਾਕਿਸਤਾਨ ਜਾਣ ਤੋ ਰੋਕਿਆ ਸੀ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕਰਤਾਰਪੁਰ ਲਾੰਘਾ ਜਲਦ ਖੋਲੇ।

ਇਸ ਮੌਕੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਾਡਾ  ਹੋਲੇ ਮੋਹਲੇ ਨੂੰ ਲੈ ਕੇ ਐਸ ਜੀ ਪੀ ਸੀ ਦਾ ਪ੍ਰੰਬਧ ਪੂਰਾ ਹੈ । ਸਿਆਸੀ ਕਾਨਫਰੰਸਾ ਕੋਰੋਨਾ ਕਰਕੇ ਨਹੀ ਹੋ ਰਹੀਆ । ਦੇਸ਼ ਵਿਦੇਸ਼ਾ ਤੋ ਸੰਗਤ ਹੋਲਾ ਮੋਹਲਾ ਚ ਪਹੁੰਚੇਗੀ। ਸਾਰੀ ਸੰਗਤ ਦੀ ਸਿਹਤ ਦਾ ਧਿਆਨ ਰਖਿਆ ਜਾਏਗਾ। ਕਮਰਸ਼ੀਅਲ ਕੰਪਨੀਆ ਦੇ ਸੀਈਓ ਨੂੰ ਸਰਕਾਰ  ਸਰਕਾਰੀ ਖਰਚੇ ਤੇ ਰਖ ਰਹੀ ਹੈ ਇਹ ਬਹੁਤ ਗਲਤ ਹੈ । ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਸਰਕਾਰ ਡਰਾਮੇ ਬਾਜੀ ਕਰ ਰਹੀ ਹੈ। ਪਰਾਪਰ ਟਰੀਟਮੈੰਟ ਅਤੇ ਵੈਕਸੀਨੇਸ਼ਨ ਤੇ ਕੰਮ ਨਹੀ ਹੋ ਰਿਹਾ ਹੈ। ਲੋਕਾ ਨੂੰ ਡਰਾਇਆ ਜਾ ਰਿਹਾ ਹੈ। ਪਰ ਉਨਾ ਦੇ ਇਲਾਜ ਵਲ ਧਿਆਨ ਨਹੀ ਦਿਤਾ ਜਾ ਰਿਹਾ ਹੈ

ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਦੱਸਿਆ ਕਿ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਜੇ ਪੰਜਾਬ ਦੇ ਵਿਧਾਇਕਾ ਦੀ ਮੀਟਿੰਗ ਪ੍ਰਸ਼ਾੰਤ ਕਿਸ਼ੋਰ ਲੈ ਰਿਹਾ ਹੈ ਤਾ ਸੁਨੀਲ ਜਾਖੜ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਪੰਜਾਬ ਪ੍ਰਦੇਸ਼ ਕਾੰਗਰਸ ਕਮੇਟੀ ਨਹੀ ਰਹੀ ਹੈ ਇਹ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਬਣ ਗਿਆ ਹੈ। ਇਹ ਡਬਲ ਇੰਜਨ ਵਾਲੀ ਸਰਕਾਰ ਬਣ ਗਈ ਹੈ। ਜਿਹੜੇ ਪੰਜਾਬ ਨੂੰ ਬੀਜੇਪੀ ਨਾਲ ਰਲ ਕੇ ਚਲਾ ਰਹੇ ਹੈ।

ਐਫ ਸੀ ਆਈ ਨੇ ਪਹਿਲਾ ਵੀ ਬਾਦਲ ਸਰਕਾਰ ਸਮੇ ਇਹ ਫਰਮਾਨ ਕਢਿਆ ਸੀ ਉਦੋ ਪ੍ਰਕਾਸ਼ ਸਿੰਘ ਬਾਦਲ ਨੇ ਮਨਮੋਹਨ ਸਿੰਘ ਸਰਕਾਰ ਨੂੰ ਫੈਸਲਾ ਵਾਪਿਸ ਲੈਣਾ ਪਿਆ ਸੀ। ਅਜ ਵੀ ਮੈ ਬੇਨਤੀ ਕਰਦਾ ਹਾ ਕੈਪਟਨ ਸਾਹਿਬ ਨੂੰ ਆਪਣੇ ਫਾਰਮ ਹਾਉਸ ਚੋ ਬਾਹਰ ਨਿਕਲੋ ਅਤੇ ਪੰਜਾਬ ਦੇ ਲੋਕਾ ਦਾ ਮਸਲਾ ਹਲ ਕਰੋ।

ਪੰਜਾਬ ਸਰਕਾਰ ਕੋਰੋਨਾ ਦੇ ਮਾਮਲੇ ਵਿਚ ਫੇਲ ਸਾਬਿਤ ਹੋਈ ਹੈ । ਸਿਹਤ ਮੰਤਰੀ ਬਲਬੀਰ ਸਿਧੁ ਦੇ ਮਹਿਕਮੇ ਦੀ ਪੋਲ ਉਦੋ ਖੁਲ ਗਈ ਜਦੋ ਸਰਕਾਰ ਦੇ ਹੀ ਮੰਤਰੀਆ ਤੇ ਵਿਧਾਇਕਾ ਨੇ ਫੋਰਟਿਸ ਵਰਗੇ ਪ੍ਰਾਈਵੇਟ ਹਸਪਤਾਲਾ ਚ ਜਾ ਕੇ ਇਲਾਜ ਕਰਾਇਆ

ਮੁਖ ਮੰਤਰੀ ਕੈਪਟਨ ਆਪਣੇ ਦਫਤਰ ਨਹੀ ਜਾੰਦਾ । ਲੋਕ ਚੁਨੋਤੀਆ ਦਾ ਸਾਹਮਣਾ ਕਰ ਰਹੇ ਹੈ । ਕੈਪਟਨ ਨੇ ਜਿਮੇਵਾਰੀ ਸਾੰਭਣੀ ਸੀ ਉਹ ਤਾ ਘਰਾ ਚ ਵੜ ਗਿਆ ਹੈ। ਅਜ ਇਸੇ ਫੇਲਿਅਰ ਕਰਕੇ ਕਾੰਗਰਸ ਦੇ ਵਿਧਾਇਕਾ ਦੀ ਮੀਟਿੰਗ ਪਰਸ਼ਾੰਤ ਕਿਸ਼ੋਰ ਕਰ ਰਿਹਾ ਹੈ। ਜਾਖੜ ਨੂੰ ਚਾਹੀਦਾ ਹੈ ਕਿ ਉਹ ਕੇਰਲਾ ਜਾ ਕੇ ਰਾਹੂਲ ਗਾੰਧੀ ਨੂੰ ਲਭੇ ਅਤੇ ਆਪਣਾ ਅਸਤੀਫਾ ਦੇ ਕੇ ਆਵੇ। ਲੈੰਡ ਮਾਫੀਆ ਕਿਸਾਨਾ ਦੀ ਜਮੀਨ ਦਬਣ ਨੂੰ ਫਿਰਦਾ ਹੈ  । ਬਾਦਲ ਸਾਹਿਬ ਦੀ ਸਰਕਾਰ ਸਮੇ ਕਿਸਾਨਾ ਨੂੰ ਜਿਨੇ ਵੀ ਹਾਈਵੇ ਬਨੇ ਉਸ ਸਮੇ ਜਮੀਨਾ ਦਾ ਸਹੀ ਮੁਲ ਦਿਤਾ ਗਿਆ ਸੀ। ਹਾਈਵੇ ਲਈ ਕਿਸਾਨਾ ਦੀ ਜਮੀਨ ਅਕਵਾਇਰ ਮਾਮਲੇ ਤੇ ਬੋਲੇ ਮਜੀਠੀਆ

Today Now News

RELATED ARTICLES
- Advertisment -

POPULAR POSTS