17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਸ਼ਹੂਰ ਗਾਇਕਾ ਕੌਰ ਬੀ ਨੇ ਖਰੀਦੀ ਲੈਂਡ ਕਰੂਜ਼ਰ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ...

ਮਸ਼ਹੂਰ ਗਾਇਕਾ ਕੌਰ ਬੀ ਨੇ ਖਰੀਦੀ ਲੈਂਡ ਕਰੂਜ਼ਰ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਤਸਵੀਰ

ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਹਾਲ ਹੀ ‘ਚ ਨਵੀਂ ਲੈਡ ਕਰੂਜ਼ਰ ਖਰੀਦੀ ਜਿਸ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਖੁਸ਼ੀ ਦੇ ਮੌਕੇ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ‘ਤੇ ਲੈਡ ਕਰੂਜ਼ਰ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ। ਜਿਸ ਤੋਂ ਕੌਰ ਬੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਕੌਰ ਬੀ ਆਪਣੀ ਨਵੀਂ ਵ੍ਹਾਈਟ ਲੈਂਡ ਕਰੂਜ਼ਰ ਦੇ ਨਾਲ ਪੋਜ਼ ਦਿੰਦੇ ਹੋਏ ਚੰਦਰਮਾ ਵੱਲ ਦੇਖ ਰਹੀ ਹੈ। ਇੰਸਟਾਗ੍ਰਾਮ ‘ਤੇ ਕਰ ਕੇ ਪੋਸਟ ਕੌਰ ਬੀ ਨੇ ਰੱਬ ਤੇ ਆਪਣੇ ਘਰਦਿਆਂ ਨੂੰ ਧੰਨਵਾਦ ਕੀਤਾ। ਪੋਸਟ ‘ਚ ਇਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਕੌਰ ਬੀ ਦਾਂ ਨਾਂ ਮਸ਼ਹੂਰ ਗਾਇਕਾਵਾਂ ‘ਚ ਸ਼ਾਮਲ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਬਹੁਤ ਨਾਂ ਕਮਾਇਆ ਹੈ ਤੇ ਕਈ ਹਿੱਟ ਗਾਣੇ ਗਾਏ ਹਨ।

Today Now News

RELATED ARTICLES
- Advertisment -

POPULAR POSTS