17.1 C
Chandigarh

TODAY NOW NEWS

Thursday, March 19, 2026
Homeਅੰਤਰਰਾਸ਼ਟਰੀਵੈਸਟ ਲੰਡਨ ਦੀ ਇੱਕ ਇਮਾਰਤ ਚ ਹੋਇਆ ਧਮਾਕਾ ।

ਵੈਸਟ ਲੰਡਨ ਦੀ ਇੱਕ ਇਮਾਰਤ ਚ ਹੋਇਆ ਧਮਾਕਾ ।

ਇਲਾਕੇ ਵਿੱਚ ਪਸਰਿਆ ਦਹਿਸ਼ਤ ਦਾ ਮਾਹੌਲ ।

ਲੰਡਨ (ਏਜੇਂਸੀ) : ਵੈਸਟ ਲੰਡਨ ਦੇ ਸਾਊਥਾਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦ ਇੱਕ ਸ਼ੱਕੀ ਗੈਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਧਮਾਕੇ ਨਾਲ ਇਕ ਇਮਾਰਤ ਨੁਕਸਾਨੀ ਗਈ। ਜਿਸ ਇਲਾਕੇ ਵਿਚ ਇਹ ਧਮਾਕਾ ਹੋਇਆ ਹੈ ਉੱਥੇ ਵੱਡੀ ਗਿਣਤੀ ‘ਚ ਪੰਜਾਬੀ ਮੂਲ ਦੇ ਭਾਰਤਵੰਸ਼ੀ ਰਹਿੰਦੇ ਹਨ। ਧਮਾਕੇ ਨਾਲ ਨੁਕਸਾਨੀ ਇਮਾਰਤ ਤੋਂ ਚਾਰ ਬਾਲਗਾਂ ਅਤੇ ਇਕ ਬੱਚੇ ਨੂੰ ਕੱਢਿਆ ਗਿਆ ਹੈ।

Today Now News

RELATED ARTICLES
- Advertisment -

POPULAR POSTS