17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੂਨਦਾਨ ਇੱਕ ਪਵਿੱਤਰ ਦਾਨ ਹੈ, ਹਰ ਤੰਦਰੁਸਤ ਨਾਗਰਿਕ ਖੂਨਦਾਨ ਨੂੰ ਆਪਣਾ ਫਰਜ਼...

ਖੂਨਦਾਨ ਇੱਕ ਪਵਿੱਤਰ ਦਾਨ ਹੈ, ਹਰ ਤੰਦਰੁਸਤ ਨਾਗਰਿਕ ਖੂਨਦਾਨ ਨੂੰ ਆਪਣਾ ਫਰਜ਼ ਸਮਝੇੇ

ਪੁਲਿਸ ਲਾਈਨ ਮਾਨਸਾ ਵਿਖੇ ਲਗਾਏ ਕੈਂਪ ਦੌੌਰਾਨ 34 ਯੂਨਿਟ ਕੀਤਾ ਗਿਆ ਖੂਨਦਾਨ
ਕੋੋਵਿਡ-19 ਦੀ ਤੀਜੀ ਲਹਿਰ ਤੋੋਂ ਬਚਣ ਲਈ ਸਾਵਧਾਨੀਆਂ, ਟੈਸਟ ਅਤੇ ਟੀਕਾਕਰਨ ਅਤੀ ਜਰੂਰੀ ਐਸ.ਐਸ.ਪੀ. ਡਾ. ਭਾਰਗਵ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੂਨਦਾਨ ਇੱਕ ਪਵਿੱਤਰ ਤੇ ਮਹਾਂਦਾਨ ਹੈ, ਕਿਉਕਿ ਇਸ ਦਾਨ ਨਾਲ ਅਸੀ ਕੀਮਤੀ ਮਨੁੱਖੀ ਜਾਨਾਂ ਨੂੰ ਬਚਾ ਸਕਦੇ ਹਾਂ, ਇਸ ਲਈ ਹਰੇਕ ਵਿਆਕਤੀ ਨੂੰ ਆਪਣਾ ਫਰਜ਼ ਸਮਝਦੇ ਹੋੋਏ ਇਸ ਦਾਨ ਵਿੱਚ ਬਣਦਾ ਯੋੋਗਦਾਨ ਪਾਉਣਾ ਚਾਹੀਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸ/ਐਸ,ਪੀ,ਮਾਨਸਾ ਡਾ,ਨਰਿੰਦਰ ਭਾਰਗਵ, ਆਈਪੀ,ਐਸ, ਜੀ ਵੱਲੋੋਂ ਪੁਲਿਸ ਲਾਈਨ ਮਾਨਸਾ ਵਿਖੇ ਲਗਾਏ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ ਗਿਆ। ਅੱਜ ਦਾ ਇਹ ਖੂਨਦਾਨ ਕੈਂਪ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਆਸਰਾ ਲੋੋਕ ਸੇਵਾ ਕਲੱਬ (ਰਜਿ:) ਮਾਨਸਾ ਵੱਲੋੋਂ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਮਾਨਸਾ ਦੇ ਸਹਿਯੋੋਗ ਨਾਲ ਲਗਾਇਆ ਗਿਆ ਹੈ। ਐਸ,ਐਸ,ਪੀ,ਮਾਨਸਾ ਵੱਲੋੋਂ ਪੁਲਿਸ ਅਧਿਕਾਰੀਆ/ਕਰਮਚਾਰੀਆਂ ਨੂੰ ਵਧ ਚੜ੍ਹ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋੋਂ ਜਿਲਾ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ^19 ਮਹਾਂਮਾਰੀ ਤੋੋਂ ਬਚਾਅ ਲਈ ਜਿੱਥੇ ਦਿਨ$ਰਾਤ ਡਿਊਟੀ ਨਿਭਾਈ ਜਾ ਰਹੀ ਹੈ, ਉਥੇ ਹੀ ਸਮਾਜਿਕ ਗਤੀਵਿੱਧੀਆਂ ਤਹਿਤ ਪਹਿਲਾਂ ਵੀ ਸਮੇਂ ਸਮੇਂ ਸਿਰ ਅਜਿਹੇ ਲੋੋਕ ਭਲਾਈ ਦੇ ਕਾਰਜ ਕੀਤੇ ਗਏ ਹਨ, ਜੋੋ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰਹਿਣਗੇ। ਉਨ੍ਹਾ ਖੂਨਦਾਨ ਕਰਨ ਵਾਲੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆ ਦੱਸਿਆ ਕਿ ਖੂਨਦਾਨ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ ਅਤੇ ਹਰ ਸਿਹਤਮੰਦ ਨਾਗਰਿਕ 90 ਦਿਨਾਂ ਬਾਅਦ ਖੂਨਦਾਨ ਕਰ ਸਕਦਾ ਹੈ। ਸ੍ਰੀ ਸੰਜੀਵ ਗੋਇਲ ਡੀ,ਐਸ,ਪੀ, (ਸ) ਮਾਨਸਾ, ਇੰਸਪੈਕਟਰ ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ^1 ਮਾਨਸਾ, ਥਾਣੇ: ਅਜੇ ਕੁਮਾਰ ਮੁੱਖ ਅਫਸਰ ਥਾਣਾ ਜੋੋਗਾ ਸਮੇਤ ਪੁਲਿਸ ਅਧਿਕਾਰੀ/ਕਰਮਚਾਰੀਆਂ ਵੱਲੋੋਂ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਸਮੱਰਥਾ ਮੁਤਾਬਿਕ 34 ਯੂਨਿਟ ਖੂਨਦਾਨ ਕੀਤਾ ਗਿਆ।
ਇਸਦੇ ਨਾਲ ਹੀ ਐਸ,ਐਸ,ਪੀ, ਮਾਨਸਾ ਵੱਲੋੋਂ ਜਿਲਾ ਵਾਸੀਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਕੋੋਵਿਡ^19 ਮਹਾਂਮਾਰੀ ਤੋੋਂ ਅਸੀ ਸਾਵਧਾਨੀਆਂ ਦੀ ਪਾਲਣਾ ਕਰਕੇ, ਟੈਸਟ ਅਤੇ ਟੀਕਾਕਰਨ ਕਰਵਾ ਕੇ ਹੀ ਬਚ ਸਕਦੇ ਹਾਂ। ਇਸ ਲਈ ਉਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਆਪਣੇ ਹੱਥ ਵਾਰ ਵਾਰ ਸਾਬਣ ਜਾਂ ਹੈਂਡ/ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, ਨੱਕ/ਮੂੰਹ ਤੇ ਅੱਛੇ ਤਾਰੀਕੇ ਨਾਲ ਮਾਸਕ ਪਹਿੰਨਿਆ ਜਾਵੇ, ਇੱਕ/ਦੂਜੇ ਤੋੋਂ ਦੂਰੀ (ਸੋੋਸ਼ਲ ਡਿਸਟੈਸਿੰਗ) ਬਣਾ ਕੇ ਰੱਖੀ ਜਾਵੇ, ਨਾ ਹੀ ਇਕੱਠਾਂ ਵਿੱਚ ਸ਼ਾਮਲ ਹੋੋਇਆ ਜਾਵੇ ਅਤੇ ਨਾ ਹੀ ਇਕੱਠ ਕੀਤਾ ਜਾਵੇ, ਝੂਠੀਆਂ ਅਫਵਾਹਾਂ ਤੋੋਂ ਬਚਿਆ ਜਾਵੇ, ਆਪਣਾ ਅਤੇ ਆਪਣੇ ਪਰਿਵਾਰ ਦਾ ਆਰ,ਟੀ/ਪੀ,ਸੀ,ਆਰ, ਟੈਸਟ ਅਤੇ ਟੀਕਾਕਰਨ ਕਰਵਾਇਆ ਜਾਵੇ ਤਾਂ ਹੀ ਅਸੀ ਕੋਵਿਡ^19 ਮਹਾਂਮਾਰੀ ਦੀ ਆਉਣ ਵਾਲੀ ਤੀਸਰੀ ਲਹਿਰ ਤੋੋਂ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾ ਕਰ ਸਕਦੇ ਹਾਂ।
ਇਸ ਕੈਂਪ ਦੌੌਰਾਨ ਡਾ, ਬਰਜਿੰਦਰ ਸਿੰਘ ਮੈਡੀਕਲ ਅਫਸਰ ਪੁਲਿਸ ਹਸਪਤਾਲ ਮਾਨਸਾ, ਡਾ,ਬਬੀਤਾ ਮੈਡੀਕਲ ਅਫਸਰ ਸਿਵਲ ਹਸਪਤਾਲ ਮਾਨਸਾ ਸਮੇਤ ਮੈਡੀਕਲ ਟੀਮ, ਸ੍ਰੀ ਰਾਕੇਸ਼ ਕੁਮਾਰ ਗਰਗ ਅਤੇ ਸ੍ਰੀ ਅਮਿੱਤ ਕੁਮਾਰ ਮੈਨੇਜਰ ਸਟੇਟ ਬੈਂਕ ਆਫ ਪਟਿਆਲਾ ਏ,ਡੀ,ਬੀ, ਬ੍ਰਾਂਚ ਮਾਨਸਾ, ਸ੍ਰੀ ਤਰਸੇਮ ਸੇਮੀ ਪ੍ਰੋੋਜੈਕਟ ਚੇਅਰਮੈਨ ਸਮੇਤ ਮੈਂਬਰਾਨ ਆਸਰਾ ਲੋੋਕ ਸੇਵਾ ਕਲੱਬ (ਰਜਿ:) ਮਾਨਸਾ ਆਦਿ ਤੋੋਂ ਇਲਾਵਾ ਮਾਨਸਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਮੌੌਕਾ ਤੇ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS