17.1 C
Chandigarh

TODAY NOW NEWS

Thursday, March 19, 2026
Homeਪੰਜਾਬਤਰਨਤਾਰਨਬਿਜਲੀ ਮਹਿਗੀ ਹੋਣ ਕਰਕੇ ਗਰੀਬ ਪਰਿਵਾਰ ਅਪਣਾ ਬਿਜਲੀ ਦੇ ਬਿਲ ਨਾ ਭਰਨ...

ਬਿਜਲੀ ਮਹਿਗੀ ਹੋਣ ਕਰਕੇ ਗਰੀਬ ਪਰਿਵਾਰ ਅਪਣਾ ਬਿਜਲੀ ਦੇ ਬਿਲ ਨਾ ਭਰਨ ਤੇ ੳਹਨਾ ਦੇ ਬਿਜਲੀ ਮਹਿਕਮੇ ਵਲੋ ਕਨੈਕਸਨ ਕੱਟ ਦਿਤੇ ਗਏ

ਹਲਕਾ ਖੇਮਕਰਨ 31 ਜੁਲਾਈ ( ਗੁਰਦਿਆਲ਼ ਸਿੰਘ ਤਰਨਤਾਰਨ) ਕੋਰਨਾ ਕਾਰਨ ਬੇਰੁਜਗਾਰ ਹੋਏ ਤੇ ਬਿਜਲੀ ਮਹਿਗੀ ਹੋਣ ਕਰਕੇ ਗਰੀਬ ਪਰਿਵਾਰ ਅਪਣਾ ਬਿਜਲੀ ਦੇ ਬਿਲ ਨਾ ਭਰਨ ਤੇ ੳਹਨਾ ਦੇ ਬਿਜਲੀ ਮਹਿਕਮੇ ਵਲੋ ਕਨੈਕਸਨ ਕੱਟ ਦਿਤੇ ਗਏ ਸਨ ,ਵਿਚਾਰੇ ਗਰੀਬ ਪਰਿਵਾਰ ਗਰਮੀ ਕਾਰਣ ਤਰਾਹ ਤਰਾਹ ਕਰ ਰਹੇ ਤੇ ਪੀਣ ਵਾਲੇ ਪਾਣੀ, ਕਪੜੇ ਧੋਣਤੇ ਨਹਾਉਣ ਤੋ ਬਿਨਾ ਹੀ ਬੈਠੇ ਸਨ ਪੱਖੇ ਨਾ ਚਲਣ ਕਾਰਣ ਛੋਟੇ ਬੱਚੇ ਵਿਲਕ ਰਹੇ ਸਨ
ਇਹਨਾ ਗਰੀਬ ਪਰਿਵਾਰਾ ਦਾ ਦੁਖ ਨੂੰ ਨਾ ਸਹਾਰਦੇ ਹੋਏ ਹਲਕਾ ਖੇਮਕਰਨ ਦੇ ਜਸਬੀਰ ਸਿਘ ਸੁਰ ਸਿਘ ਆਪ ਆਗੂ ਨੇ ਗਰੀਬ ਪਰਿਵਾਰਾ ਦੀਆ ਕੁੰਡੀਆ ਲਾ ਬਿਜਲੀ ਚਾਲੂ ਕੀਤੀ ਇਸ ਮੋਕੇ ਗੁਰਵਿੰਦਰ ਸਿਘ ਮਾਹਣਾ ਹਰਜੀਤ ਸਿਘ ਸਮੁਦਰੀ ਵਾਲੇ ਸੁਖਦੇਵ ਸਿਘ ਸੁਰ ਸਿਘ ਸ਼ਲਵਿਦੰਰ ਸਿਘ ਸਾਬਕਾ ਫੋਜੀ ਵੀ ਨਾਲ ਸਨ

Today Now News

RELATED ARTICLES
- Advertisment -

POPULAR POSTS