17.4 C
Chandigarh

TODAY NOW NEWS

Friday, March 20, 2026
HomeBREAKING NEWSਕੈਨੇਡਾ ਡੇਅ ਤੇ ਗੋਰੇ ਐਮਪੀਪੀ ਨੇ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕੀਤਾ...

ਕੈਨੇਡਾ ਡੇਅ ਤੇ ਗੋਰੇ ਐਮਪੀਪੀ ਨੇ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕੀਤਾ ਉਸਨੂੰ ਯਾਦ

ਬਰੈਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਉੱਤਰੀ ਦੇ ਐਮਪੀਪੀ ਗ੍ਰਾਹਮ ਮੈਕਗ੍ਰੇਗਰ ਨੇ ਐਮਪੀਪੀ ਦੀਪਕ ਆਨੰਦ ਦੇ ਨਾਲ ਬੋਲਟਨ ਵਿਖੇ ਪੰਜ-ਆਬ ਟੀਵੀ ਦੁਆਰਾ ਆਯੋਜਿਤ ਕੈਨੇਡਾ ਡੇਅ ਮੇਲੇ ਵਿੱਚ ਸਿੱਧੂ ਮੂਸੇਵਾਲਾ ਦੁਆਰਾ ਗਾਏ ਮਾਂ ਗੀਤ ਨੂੰ ਗਾ ਕੇ ਉਸਨੂੰ ਯਾਦ ਕੀਤਾ ਤੇ ਜੋ ਬਾਅਦ ਵਿੱਚ ਵਾਇਰਲ ਹੋ ਗਿਆ।ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਹਾਜਰ ਸਨ । ਚੈਨਲ ਤੋ ਜੱਸੀ ਸ਼ਰਾਏ , ਪਰਿੰਸ ਸੰਧੂ ਤੇ ਟੀਮ ਨੇ ਸਭ ਦਾ ਧੰਨਵਾਦ ਕੀਤਾ ।

Today Now News

RELATED ARTICLES
- Advertisment -

POPULAR POSTS