16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਦਾਣਾ ਮੰਡੀ ਕਿਸਾਨ ਸੰਘਰਸ਼ ਕਮੇਟੀ ਵਲੋ ਜਿਲਾ ਪੱਧਰ ਰੈਲੀ ਕੀਤੀ ਗਈ

ਤਰਨਤਾਰਨ ਦਾਣਾ ਮੰਡੀ ਕਿਸਾਨ ਸੰਘਰਸ਼ ਕਮੇਟੀ ਵਲੋ ਜਿਲਾ ਪੱਧਰ ਰੈਲੀ ਕੀਤੀ ਗਈ

ਹਜਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜਦੂਰ, ਨੌਜਵਾਨ ਅਤੇ ਔਰਤਾਂ ਸ਼ਾਮਿਲ ਹੋਇਆ
ਮੋਦੀ ਸਰਕਾਰ ਨੁੰ ਅਖੀਰੀ 3 ਕਾਲੇ ਕਾਨੂੰਨ ਵਾਪਿਸ ਲੈਣੇ ਪੈਣਗੇ : ਕਿਸਾਨ ਆਗੂ ਪੰਧੇਰ

ਤਰਨਤਾਰਨ (ਜਸਬੀਰ ਸਿੰਘ) : ਅਜ ਕਿਸਾਨ ਸੰਘਰਸ਼ ਕਮੇਟੀ ਵਲੋ ਤਰਨਤਾਰਨ ਦਾਣਾ ਮੰਡੀ ਵਿਚ ਜਿਲਾ ਪੱਧਰ ਦੀ ਇਕ ਮਹਾਨ ਰੈਲੀ ਗਈ ਜਿਸ ਵਿਚ ਹਜਾਰਾ ਦੀ ਗਿਣਤੀ ਵਿੱਚ ਔਰਤਾ ਅਤੇ ਕਿਸਾਨ, ਮਜ਼ਦੂਰ,,ਨੋਜਵਾਨ ਸਾਮਿਲ ਹੋਏ ,ਰੈਲੀ ਵਿਚ ਮੁਖ ਮਹਿਮਾਨ ਸਯੁੰਕਤ ਕਿਸਾਨ ਯੂਨੀਅਨ ਵਲੋ ਸਰਵਨ,ਸਿੰਘ ਪੰਧੇਰ ਸਾਮਿਲ ਹੋਏ ਬਾਈਟ ਸਰਵਨ ਸਿੰਘ ਨੇ ਦਸਿਆ ਕਿ ਕਿਸਾਨ ਵਿਰੁੱਧ ਤਿੰਨ ਕਾਲੇ ਕਾਨੂੰਨ ਵਾਪਿਸ ਕਰਵਾਉਣ ਵਾਸਤੇ ਦਿਨੋ ਦਿਨ ਦਿਨ ਦਿੱਲੀ ਵਿਚ ਬੈਠੇ ਧਰਨਾ ਵਿਚ ਕਿਸਾਨਾ ਦੀਆ ਗਿਣਤੀ ਵਿੱਚ ਵਾਧਾ ਹੋ ਰਹੇ 7ਮਾਰਚ ਸਾਹਕੋਟ (ਜਲੰਧਰ)ਅਤੇ 10ਮਾਰਚ ਸੁਲਤਾਨਪੁਰ ਲੋਧੀ(ਕਪੂਰਥਲਾ)ਅਤੇ ਜਿਲਾ ਪੱਧਰ ਤੇ ਸੰਯੁਕਤ ਕਿਸਾਨ ਯੂਨੀਅਨ ਵਲੋ ਕਿਸਾਨਾ ,ਵਲੋ,ਮੋਦੀ ਸਰਕਾਰ ਖਿਲਾਫ ਮਹਾ ਰੈਲੀ ਕੀਤੀਆ ਜਾ ਰਹੀਆ ਹਨ
ਮੋਦੀ ਸਰਕਾਰ ਜਿਹਨਾ ਚਿਰ 3ਕਾਲੇ ਕਾਨੂੰਨ, ਰਦ,ਨਹੀ ਕਰਦਾ /ਉਹਨਾ ਚਿਰ ਧਰਨਾ ਜਾਰੀ ਰਹਿਣਗੇ

Today Now News

RELATED ARTICLES
- Advertisment -

POPULAR POSTS