17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪਿੰਡ ਸੁਰ ਸਿੰਘ ਜਿਲਾ ਤਰਨਤਾਰਨ ਵਿਚ ਵਿਸ਼ਵਕਰਮਾ ਦਿਵਸ ਦੀ ਧੂਮ

ਪਿੰਡ ਸੁਰ ਸਿੰਘ ਜਿਲਾ ਤਰਨਤਾਰਨ ਵਿਚ ਵਿਸ਼ਵਕਰਮਾ ਦਿਵਸ ਦੀ ਧੂਮ

ਇਸ ਮੌਕੇ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ

ਤਰਨਤਾਰਨ (ਗੁਰਦਿਆਲ ਸਿੰਘ) : ਤਰਨਤਾਰਨ ਵਿਖੇ ਵੱਖ ਵੱਖ ਕਾਰੀਗਰਾਂ ਵੱਲੋ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਸੰਗਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਅਤੇ ਸੰਗਤਾਂ ਲਈ ਭੋਜਣ ਦਾ ਵੀ ਪ੍ਰੰਬੰਧ ਕੀਤਾ ਗਿਆ ਇਸ ਤੋਂ ਬਾਅਦ ਕਾਰੀਗਰ ਵੀਰਾ ਵੱਲੋ ਸੰਗਤਾ ਨੂੰ ਵਧਾਈਆਂ ਦਿੱਤੀਆ ਗਈਆਂ ਅਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ

Today Now News

RELATED ARTICLES
- Advertisment -

POPULAR POSTS