16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦੁਸ਼ਹਿਰਾ ਬਾਬਤ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਦੁਸ਼ਹਿਰਾ ਬਾਬਤ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਜਰੂਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਜਾਏਗਾ ਦੁਸ਼ਹਿਰਾ

ਮੋਗਾ (ਹਰਪਾਲ ਸਹਾਰਨ) : ਦੁਸ਼ਹਿਰੇ ਬਾਬਤ ਡਿਪਟੀ ਕਮਿਸ਼ਨਰ ਮੋਗਾ ਨੇ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਪੁਰਾਣੀ ਦਾਣਾ ਮੰਡੀ ਵਿਖੇ 8 -8 ਫੁੱਟ ਦੇ ਛੋਟੇ ਬੁੱਤ ਜਲਾਏ ਜਾਣਗੇ ਤੇ ਸ਼ਾਮ ਨੂੰ ਪੰਜ ਵਾਜੇ ਤੋਂ ਸੱਤ ਵਾਜੇ ਤਕ ਇਕ ਝਾਂਕੀ ਕੱਢੀ ਜਾਵੇਗੀ

ਇਹ ਸਮਾਗਮ ਵੀ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਮਨਾਇਆ ਜਾਵੇਗਾ

1 ਕੋਵਿਡ-19 ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ
2 ਕਿਸੇ ਕਿਸਮ ਦਾ ਪਟਾਕਾ ਨਾ ਚਲਾਇਆ ਜਾਵੇ
3 ਸੋਸ਼ਲ ਡਿਸਟੇਨਸਿੰਗ ਮੇਨਟੇਨ ਕੀਤਾ ਜਾਵੇ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ

Today Now News

RELATED ARTICLES
- Advertisment -

POPULAR POSTS