16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸਰਕਾਰੀ ਕਰਮਚਾਰੀਆ ਅਤੇ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਵਿਰੁੱਧ...

ਸਰਕਾਰੀ ਕਰਮਚਾਰੀਆ ਅਤੇ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ

ਤਰਨਤਾਰਨ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਅੱਗੇ ਸਰਕਾਰ ਖਿਲਾਫ ਨਾਅਰੇਬਾਜੀ ਕਰਕੇ ਪੂਤਲੇ ਫੁਕੇ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਅੱਗੇ ਅਤੇ ਵੱਖ ਵੱਖ ਥਾਂਵਾ ਉਪਰ ਪੰਜਾਬ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕਰਕੇ ਪੂਤਲੇ ਫੁਕੇ ਗਾਏ ਤਰਨਤਾਰਨ ਜਿਲਾ ਡਿਪਟੀ ਕਮਿਸ਼ਨਰ ਕੰਪਲੈਕਸ ਅਗੇ ਸਰਕਾਰੀ ਕਰਮਚਾਰੀਆ ਅਤੇ ਤਰਨਤਾਰਨ ਸਹਿਰ ਵਿਚ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ ਵਲੋ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਗੇਟ ਅੱਗੇ ਕਰਮਚਾਰੀਆ ਵਲੋ ਪੰਜਾਬ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕੀਤੀ ਗਈ ਦੇ ਨਾਲ ਨਾਲ ਸਫਾਈ ਸੇਵਕ ਯੂਨੀਅਨ ਵਲੋ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਾਏ
ਧਰਨਾ ਆਗੂ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਿਛਲੇ 4ਸਾਲਾ ਤੋ ਸਰਕਾਰੀ ਕਰਮਚਾਰੀਆ ਦੀ ਮੁਖ ਮੰਗਾ ਹਾਲੇ ਤਕ ਨਹੀ ਮੰਨੀਆ ਸਾਡੀਆ ਮੁਖ ਮੰਗ ਇਹ,ਹੈ ਕਿ 2001 ਤੋ ਸਾਡੇ ਕਰਮਚਾਰੀਆ ਦੀ ਪੈਨਸ਼ਨਾ,ਲਾਗੂ ਨਹੀ ਕਰ ਰਹੀ ,ਕਚੇ ਕਰਮਚਾਰੀਆ ਨੁੰ ਪੱਕੇ ਕੀਤੇ ਜਾਣ ,,,ਪੈ ਕਮਿਸ਼ਨ ਲਾਗੂ ਕਰੇ ਨਹੀ ਤਾ ਅਸੀ 27 ਅਪ੍ਰੈਲ ਨੁੰ ਇਕ ਬਹੁਤ ਵੱਡੀ ਰੈਲੀ ਸਰਕਾਰ ਖਿਲਾਫ ਜਲੰਧਰ ਵਿਚ ਕਰਾਂਗੇ

Today Now News

RELATED ARTICLES
- Advertisment -

POPULAR POSTS