16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਪੰਜਾਬੀ ਫ਼ਿਲਮ ਐਕਟਰ ਕਾਕਾ ਕੌਤਕੀ ਦਾ ਦਿਹਾਂਤ

ਪੰਜਾਬੀ ਫ਼ਿਲਮ ਐਕਟਰ ਕਾਕਾ ਕੌਤਕੀ ਦਾ ਦਿਹਾਂਤ

ਚੰਡੀਗੜ੍ਹ: ਪੰਜਾਬ ਫ਼ਿਲਮ ਐਕਟਰ ਕਾਕਾ ਕੌਤਕੀ ਦਾ ਦਿਹਾਂਤ ਹੋ ਗਿਆ ਹੈ।ਕਾਕਾ ਕੌਤਕੀ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ।ਕਾਕਾ ਕੌਤਕੀ ਦੀ ਮੌਤ ਮਗਰੋਂ ਪੂਰੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।ਪੰਜਾਬ ਕਮੇਡੀਅਨ ਅਤੇ ਐਕਟਰ ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਾਕਾ ਕੌਤਕੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Today Now News

RELATED ARTICLES
- Advertisment -

POPULAR POSTS