17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸ਼ੋਕ ਸਮਾਚਾਰਅਜੀਤ ਅਖ਼ਬਾਰ ਦੇ ਪੁਰਾਣੇ ਪੱਤਰਕਾਰ ਦਰਸ਼ਨ ਸਿੰਘ ਸਿੱਧੂ ਦਾ ਦਿਹਾਂਤ

ਅਜੀਤ ਅਖ਼ਬਾਰ ਦੇ ਪੁਰਾਣੇ ਪੱਤਰਕਾਰ ਦਰਸ਼ਨ ਸਿੰਘ ਸਿੱਧੂ ਦਾ ਦਿਹਾਂਤ

ਜਿਲ੍ਹਾ ਮਾਨਸਾ ਦੇ ਸਮੁੱਚੇ ਪਤਰਕਾਰਾ ਨੇ ਅਫਸੋਸ ਜ਼ਾਹਰ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ ਹੈ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਰਦੂਲਗੜ ਦੇ ਪੁਰਾਣੇ ਪੱਤਰਕਾਰ ਦਰਸ਼ਨ ਸਿੱਧੂ ਝੰਡਾ ਖੁਰਦ (ਮਾਨਸਾ ) ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ ਜਾਣਕਾਰੀ ਅਨੁਸਾਰ ਉਹ ਲਮੇ ਸਮੇਂ ਤੋਂ ਵਖ ਵਖ ਅਖ਼ਬਾਰਾਂ ਚ ਬਤੌਰ ਪੱਤਰਕਾਰ ਰਹੇ ਉਨ੍ਹਾਂ ਦੇ ਅਕਾਲ ਚਲਾਣੇ ਤੇ ਜਿਲ੍ਹਾ ਮਾਨਸਾ ਦੇ ਸਮੁੱਚੇ ਪਤਰਕਾਰਾ ਨੇ ਅਫਸੋਸ ਜ਼ਾਹਰ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਸਾਥੀ ਰਹੇ ਪੱਤਰਕਾਰ ਨਛੱਤਰ ਸਿੰਘ ਰਾਠੀ ,ਗੁਰਜੰਟ ਸਿੰਘ ਸ਼ੀਹ, ਤਰਸੇਮ ਫਰੰਟ ,ਕਮਲਜੀਤ ਸਿੰਘ ਝੰਡੂਕੇ, ਜੀ ਅੈਮ ਅਰੋੜਾ ,ਅੰਮ੍ਰਿਤਪਾਲ ਕੂਕਾ ,ਰਾਜ ਕੁਮਾਰ ਗਰਗ, ਪਵਨ ਸਿੰਗਲਾ ਤੋ ਇਲਾਵਾ ਪ੍ਰੈੱਸ ਕਲਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਹ ,ਵਿਨੋਦ ਜੈਨ,ਅਵਤਾਰ ਜਟਾਣਾ ,ਜਸਵਿੰਦਰ ਜਟਾਣਾ,ਵਿਪਨ ਗੋਇਲ ,ਕੁਲਵਿੰਦਰ ਕੜਵਲ,ਬਲਜੀਤਪਾਲ ,ਲਛਮਣ ਸਿਧੂ ,ਗੁਰਮੇਲ ਭੰਮਾਂ ,ਸੁਰਜੀਤ ਵਸ਼ਿਸ਼ਟ ਆਦਿ ਨੇ ਦੁੱਖ ਸਾਂਝਾ ਕੀਤਾ ਹੈ।

Today Now News

RELATED ARTICLES
- Advertisment -

POPULAR POSTS