16.8 C
Chandigarh

TODAY NOW NEWS

Friday, March 20, 2026
HomeBREAKING NEWSਅਕਾਲੀ ਦਲ (ਅ) ਦੇ ਉਮੀਦਵਾਰ ਦਾ ਦੇਹਾਂਤ

ਅਕਾਲੀ ਦਲ (ਅ) ਦੇ ਉਮੀਦਵਾਰ ਦਾ ਦੇਹਾਂਤ

ਨਵਾਂਸ਼ਹਿਰ

ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਉਮੀਦਵਾਰ ਮੱਖਣ ਸਿੰਘ ਤਾਹਰਪੁਰ ਦੀ ਮੌਤ ਹੋ ਗਈ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਮੱਖਣ ਸਿੰਘ ਤਾਹਰਪੁਰੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਹਸਪਤਾਲ ਵਿਖੇ ਦਾਖ਼ਲ ਸਨ।

ਜਿਨ੍ਹਾਂ ਦੀ ਲੰਘੀ ਸ਼ਾਮ ਨੂੰ ਮੌਤ ਹੋ ਗਈ।ਮੱਖਣ ਸਿੰਘ ਤਾਹਰਪੁਰੀ ਬੰਗਾ ਹਲਕੇ ਤੋਂ ਦੂਸਰੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਸਨ ।

Today Now News

RELATED ARTICLES
- Advertisment -

POPULAR POSTS