17.4 C
Chandigarh

TODAY NOW NEWS

Friday, March 20, 2026
HomeBREAKING NEWSਚੱਕਰਵਾਤੀ ਤੂਫਾਨ 'ਆਸਨੀ' ਉੱਤਰ-ਪੱਛਮੀ ਦਿਸ਼ਾ ਵਲ ਵਧਿਆ, ਸਥਿਤੀ ਬਣੀ ਗੰਭੀਰ

ਚੱਕਰਵਾਤੀ ਤੂਫਾਨ ‘ਆਸਨੀ’ ਉੱਤਰ-ਪੱਛਮੀ ਦਿਸ਼ਾ ਵਲ ਵਧਿਆ, ਸਥਿਤੀ ਬਣੀ ਗੰਭੀਰ

ਨਵੀਂ ਦਿੱਲੀ, 10 ਮਈ – ਗੰਭੀਰ ਚੱਕਰਵਾਤੀ ਤੂਫਾਨ ‘ਆਸਨੀ’ ਪਿਛਲੇ 6 ਘੰਟਿਆਂ ਦੌਰਾਨ ਪੱਛਮ ਉੱਤਰ-ਪੱਛਮੀ ਦਿਸ਼ਾ ਵਿਚ 12 ਕਿੱਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧਿਆ ਹੈ ਅਤੇ ਇਹ ਪੁਰੀ ਤੋਂ ਲਗਭਗ 590 ਦੱਖਣ-ਪੱਛਮ ਅਤੇ ਗੋਪਾਲਪੁਰ, ਓਡੀਸ਼ਾ ਤੋਂ ਲਗਭਗ 510 ਕਿਲੋਮੀਟਰ ਦੱਖਣ-ਪੱਛਮ ਵਿਚ ਹੈ |

Today Now News

RELATED ARTICLES
- Advertisment -

POPULAR POSTS