ਦਿਨ ਪਹਿਲਾਂ ਦੋ ਕੈਮਰੇ ਬੱਸ ਰਾਹੀਂ ਖੰਨੇ ਭੇਜੇ ਜਾ ਰਹੇ ਸਨ

ਮੋਗਾ (ਹੈਪੀ ਢੰਡ) : ਧਰਮਕੋਟ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਕੁਮਾਰ ਨੇ ਕਿਹਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਦੋ ਕੈਮਰੇ ਬੱਸ ਰਾਹੀਂ ਖੰਨੇ ਭੇਜੇ ਜਾ ਰਹੇ ਸਨ ਉਹ ਗੁੰਮ ਹੋ ਗਏ ਬੱਸ ਦੇ ਮੁਲਾਜ਼ਮਾਂ ਸੁਖਵਿੰਦਰ ਸਿੰਘ ਨੇ ਇਮਾਨਦਾਰੀ ਦਿਖਾਉਂਦੇ ਹੋਏ ਉਹ ਦੋਵੇਂ ਕੈਮਰੇ ਅੱਜ ਡੀ ਐੱਸ ਪੀ ਸੁਖਵਿੰਦਰ ਸਿੰਘ ਸਾਈਬਰ ਕਰਾਈਮ ਉਨ੍ਹਾਂ ਦੀ ਅਗਵਾਈ ਵਿੱਚ ਜਿਨ੍ਹਾਂ ਦੇ ਕੈਮਰੇ ਗੁਆਚੇ ਸਨ ਉਨ੍ਹਾਂ ਨੂੰ ਵਾਪਸ ਕਰਕੇ ਈਮਾਨਦਾਰੀ ਦਾ ਸਬੂਤ ਦਿੱਤਾ
ਇਸ ਮੌਕੇ ਅਸ਼ੋਕ ਕੁਮਾਰ ਦੇ ਗੁਆਚੇ ਹੋਏ ਕੈਮਰੇ ਲੱਭਣ ਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਸਮੇਤ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਅਗਰਵਾਲ ਸਮਾਜ ਸਭਾ ਪੰਜਾਬ ਪ੍ਰਧਾਨ ਡਾ ਅਜੇ ਕਾਂਸਲ, ਡੀਐੱਸਪੀ ਸੁਖਵਿੰਦਰ ਸਿੰਘ ਸਾਈਬਰ ਕ੍ਰਾਈਮ, ਏਐਸਆਈ ਜਸਵਿੰਦਰ ਸਿੰਘ ,ਏਐਸਆਈ ਨਾਹਰ ਸਿੰਘ,ਸੀਨੀਅਰ ਕਾਂਸਟੇਬਲ ਚਰਨਜੀਤ ਸਿੰਘ ਆਦਿ ਹਾਜ਼ਰ ਸਨ






