17.1 C
Chandigarh

TODAY NOW NEWS

Thursday, March 19, 2026
HomeBREAKING NEWSਵਾਹ ਜੀ ਵਾਹ!...ਟੋਨੀ ਕੱਕੜ ਨੇ 80 ਲੱਖ ਦੀ ਖ਼ਰੀਦੀ ਲੈਂਡ ਰੋਵਰ ਡਿਫੈਂਡਰ

ਵਾਹ ਜੀ ਵਾਹ!…ਟੋਨੀ ਕੱਕੜ ਨੇ 80 ਲੱਖ ਦੀ ਖ਼ਰੀਦੀ ਲੈਂਡ ਰੋਵਰ ਡਿਫੈਂਡਰ

ਟੋਨੀ ਕੱਕੜ ਭਾਰਤ ਦਾ ਇੱਕ ਮਸ਼ਹੂਰ ਗਾਇਕ, ਗੀਤ ਲੇਖਕ ਅਤੇ ਸੰਗੀਤ ਨਿਰਦੇਸ਼ਕ ਹੈ। ਅੱਜ ਹਰ ਕੋਈ ਟੋਨੀ ਕੱਕੜ ਨੂੰ ਬਾਲੀਵੁੱਡ ਵਿੱਚ ਉਸਦੇ ਗੀਤਾਂ ਕਰਕੇ ਜਾਣਦਾ ਹੈ ਅਤੇ ਉਸਦੇ ਗੀਤ ਟਾਪ ਟ੍ਰੈਂਡਿੰਗ ਵਿੱਚ ਰਹਿੰਦੇ ਹਨ।ਟੋਨੀ ਨੇ ਕਈ ਬਾਲੀਵੁੱਡ ਫਿਲਮਾਂ ਲਈ ਗੀਤ ਗਾਏ ਹਨ।ਟੋਨੀ ਆਪਣੇ ਗੀਤ ਖੁਦ ਲਿਖਦਾ ਹੈ ਅਤੇ ਆਪਣਾ ਸੰਗੀਤ ਤਿਆਰ ਕਰਦਾ ਹੈ। ਟੋਨੀ ਸੋਨੂੰ ਕੱਕੜ ਅਤੇ ਨੇਹਾ ਕੱਕੜ ਦਾ ਭਰਾ ਹੈ।ਟੋਨੀ ਕੱਕੜ ਦੀ ਲਗਜ਼ਰੀ ਗੱਡੀ ਦੀ ਕੀਮਤ 80 ਲੱਖ ਤੋਂ ਜਿਆਦਾ ਹੈ। ਟੋਨੀ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Today Now News

RELATED ARTICLES
- Advertisment -

POPULAR POSTS