
ਅੱਜ ਮੋਗਾ ਕਾਰਪੋਰੇਸ਼ਨ ਵਿਖੇ ਇਕ ਸਮਾਗਮ ਰੱਖ ਕੇ CRO ਦੇ ਪੰਜਾਬ ਪਰਧਾਨ ਪੰਕਜ ਸੂਦ ਅੱਤੇ ਉਨ੍ਹਾਂ ਦੀ ਟੀਮ ਨੂੰ ਕਮਿਸ਼ਨਰ ਮੋਗਾ ਕਾਰਪੋਰੇਸ਼ਨ ਸ ਸੁਰਿੰਦਰ ਸਿੰਘ ਅੱਤੇ ਉਨ੍ਹਾਂ ਦੀ ਟੀਮ ਵੱਲੋਂ ਉਪਭੋਕਤਾ ਅਧਿਕਾਰ ਸੰਗਠਨ ਪੰਜਾਬ ਦੀ ਟੀਮ ਨੂੰ ਗਊ ਸੈੱਸ ਦੇ ਮੁੱਦੇ ਤੇ ਪ੍ਰਸ਼ਾਸਨ ਦੀ ਸਹਾਇਤਾ ਕਰਨ ਲਈ ਸਨਮਾਨਿਤ ਕਿੱਤਾ ਗਿਆ,ਜਿਕਰਯੋਗ ਹੈ ਕਿ ਸੰਗਠਨ ਦੀ ਟੀਮ ਨੇ ਕਾਫੀ ਸਮੇਂ ਤੋ ਬਕਾਇਆ ਰਹਿ ਰਹੇ ਗਊ ਸੈਸ ਨੂੰ ਵਸੂਲ ਕਰਨ ਵਿਚ ਪ੍ਰਸ਼ਾਸਨ ਨੂੰ ਸਹਯੋਗ ਦਿੱਤਾ,ਅੱਤੇ ਉਪਭੋਕਤਾ ਅਧਿਕਾਰ ਸੰਗਠਨ ਦੀ ਪਹਿਲਕਦਮੀ ਤੇ ਵਾਹਨ ਏਜੰਸੀਆਂ ਦੇ ਮਾਲਕਾ ਨੇ ਬਣਦਾ ਗਊ ਸੈੱਸ ਜਮਾ ਕਰਵਾ ਦਿੱਤਾ ਜੌ ਕਿ 24/24 ਲੱਖ ਦੇ ਕਰੀਬ ਸੀ,
ਕਮਿਸ਼ਨਰ ਸਾਹਿਬ ਨੇ ਸੰਗਠਨ ਦੀ ਸਾਰੀ ਟੀਮ ਦਾ ਸ਼ੁਕਰੀਆ ਕਿੱਤਾ,ਇਸ ਮੌਕੇ ਪੰਕਜ ਸੂਦ ਨੇ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਸਾਡੀ ਲੋੜ ਪਵੇ ,ਅੱਸੀ ਹੱਕ ਸੱਚ ਦੀ ਲੜਾਈ ਅੱਤੇ ਗਊ ਗਰੀਬ ਦੀ ਰੱਖਿਆ ਲਈ ਹਮੇਸ਼ਾ ਮੋਹਰੀ ਹੋ ਕੇ ਸਹਾਇਤਾ ਕਰਨ ਲਈ ਵਚਨਬੱਧ ਹਾਂ,ਇਸ ਮੌਕੇ ਇਸਤਰੀ ਵਿੰਗ ਵੱਲੋਂ ਸਾਲਾਨਾ CRO ਮੈਗਜ਼ੀਨ ਦੇ ਕੇ ਮੋਗਾ ਕਮਿਸ਼ਨਰ ਸੁਰਿੰਦਰ ਸਿੰਘ ਨੂੰ ਮੋਗਾ ਆਉਣ ਤੇ ਸਵਾਗਤ ਕੀਤਾ





