17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਰੋਨਾ ਟੈਸਟ ਕੈਂਪ 'ਚ 50 ਵਿਆਕਤੀਆ ਦੀ ਸੈਪਲਿੰਗ ਹੋਈ

ਕਰੋਨਾ ਟੈਸਟ ਕੈਂਪ ‘ਚ 50 ਵਿਆਕਤੀਆ ਦੀ ਸੈਪਲਿੰਗ ਹੋਈ

ਵਾਰਡ ਨੰਬਰ 16 ਸਥਾਨ ਗੁਰੂ ਨਾਨਕ ਧਰਮਸ਼ਾਲਾ ਵੀਰ ਨਗਰ ਮਹੁੱਲਾ ਮਾਨਸਾ ਕਰੋਨਾ ਟੈਸਟ ਕੈਪ ਲਗਾਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਦੇਖਦਿਆਂ ਅੱਜ ਵਾਰਡ ਨੰਬਰ 16 ਸਥਾਨ ਗੁਰੂ ਨਾਨਕ ਧਰਮਸ਼ਾਲਾ ਵੀਰ ਨਗਰ ਮਹੁੱਲਾ ਮਾਨਸਾ ਕਰੋਨਾ ਟੈਸਟ ਕੈਪ ਲਗਾਇਆ ਗਿਆ ਕੈਂਪ ‘ਚ 50 ਵਿਆਕਤੀਆ ਦੇ ਕਰੋਨਾ ਸੈਪਲਿੰਗ ਲਏ ਗਏ। ਇਹ ਕੈਂਪ ਵਾਰਡ ਦੇ ਐਮ ਸੀ ਅਜੈ ਕੁਮਾਰ ਪਰੋਚਾ ਬੋਨੀ ਤੇ ਸਮੂਹ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ । ਵਾਰਡ ਦੇ ਐਮ ਸੀ ਅਜੈ ਕੁਮਾਰ ਪਰੋਚਾ ਬੋਨੀ ਨੇ ਵੀ ਖੁਦ ਆਪਣਾ ਕਰੋਨਾ ਟੈਸਟ ਕਰਵਾਇਆ ।ਇਸ ਮੌਕੇ ਸਿਥਾਰਥ ਨਿੱਕੂ,ਪਵਨ ਕੁਮਾਰ ਚੋਹਾਨ, ਐਡਵੋਕੇਟ ਆਸੂ ਆਹੂਜਾ,ਸੰਦੀਪ ਬਾਬੂ,ਹਰਜੀਤ ਸਿੰਘ ਝੰਡਾ ਆਦਿ ਮੌਕੇ ਤੇ ਮੌਜੂਦ ਸਨ ।

Today Now News

RELATED ARTICLES
- Advertisment -

POPULAR POSTS