17.4 C
Chandigarh

TODAY NOW NEWS

Friday, March 20, 2026
HomeCORONAVIRUSਕਰੋਨਾ ਨੇ ਐੱਸ ਡੀ ਸਕੂਲ ਦੀਆਂ ਮਿਡ ਡੇ ਮੀਲ ਵਰਕਰਾਂ ਨੂੰ ਲਿਆ...

ਕਰੋਨਾ ਨੇ ਐੱਸ ਡੀ ਸਕੂਲ ਦੀਆਂ ਮਿਡ ਡੇ ਮੀਲ ਵਰਕਰਾਂ ਨੂੰ ਲਿਆ ਜ਼ਦ ‘ਚ,

ਸਿਹਤ ਵਿਭਾਗ ਆਇਆ ਹਰਕਤ ‘ਚ, 49 ਬੱਚਿਆਂ ਦੇ ਲਏ ਸੈਂਪਲ

ਮੋਗਾ (ਹਰਪਾਲ ਸਹਾਰਨ) : ਅੱਜ ਮੋਗਾ ਦੇ ਐੱਸ ਡੀ ਸਕੂਲ ਦੀਆਂ  2 ਮਿਡ ਡੇ ਮੀਲ ਵਰਕਰਾਂ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਬੀਬੀਆਂਦੇ ਕਰੋਨਾ ਪਾਜ਼ਿਟਿਵ ਆਉਣ ਨਾਲ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਤੁਰੰਤ ਹਰਕਤ ਵਿਚ ਆ ਗਿਆ ਅਤੇ ਸਕੂਲ ਵਿਚ ਪੜ੍ਹਦੇ 49 ਬੱਚਿਆਂ ਦੇ ਤੁਰੰਤ ਸੈਂਪਲ ਲਏ ਗਏ ਜਿਹਨਾਂ ਦੀ ਰਿਪੋਰਟ ਕੱਲ 25 ਫਰਵਰੀ ਨੂੰ ਆਵੇਗੀ। ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ ‘  ਦੱਸਿਆ ਕਿ ਸਕੂਲ ਦੇ ਸਾਰੇ 18 ਅਧਿਆਪਕਾਂ ਦੇ ਕਰੋਨਾ ਟੈਸਟ ਨੈਗੇਟਿਵ ਆਏ ਹਨ। 
 ਜ਼ਿਕਰਯੋਗ ਹੈ ਕਿ ਮੋਗਾ ਵਿਚ ਅੱਜ ਕੁੱਲ 8 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਜਦਕਿ ਪਿਛਲੇ ਦੋ ਦਿਨ ਦੌਰਾਨ 21 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ।  

Today Now News

RELATED ARTICLES
- Advertisment -

POPULAR POSTS