17.4 C
Chandigarh

TODAY NOW NEWS

Friday, March 20, 2026
HomeCORONAVIRUSਫਿਲਮ ਅਭਿਨੇਤਾ Dilip Kumar ਦੇ ਦੋਵੇਂ ਭਰਾਵਾਂ ਨੂੰ ਹੋਇਆ ਕੋਰੋਨਾ

ਫਿਲਮ ਅਭਿਨੇਤਾ Dilip Kumar ਦੇ ਦੋਵੇਂ ਭਰਾਵਾਂ ਨੂੰ ਹੋਇਆ ਕੋਰੋਨਾ

ਆਈਸੀਯੂ ‘ਚ ਇਲਾਜ ਜਾਰੀ, ਹਾਲਤ ਚਿੰਤਾਜਨਕ

ਮੁੰਬਈ: ਕੋਰੋਨਾ ਮਹਾਮਾਰੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਮਸ਼ਹੂਰ ਅਭਿਨੇਤਾ ਦਲੀਪ ਕੁਮਾਰ ਦੇ ਦੋਵੇਂ ਭਰਾ ਵੀ ਕੋਰੋਨਾ ਇਨਫੈਕਟਿਡ ਪਾਏ ਗਏ ਹਨ। 97 ਸਾਲ ਦੇ ਦਲੀਪ ਕੁਮਾਰ ਦੇ ਦੋਵੇਂ ਭਰਾਵਾ, ਅਹਿਸਾਨ ਖ਼ਾਨ ਅਤੇ ਅਸਲਾਮ ਖ਼ਾਨ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਹੀ ਹੈ, ਉੱਥੇ ਸਰੀਰ ‘ਚ ਆਕਸੀਜਨ ਪੱਧਰ ਵੀ ਘੱਟ ਹੋ ਗਿਆ ਸੀ। ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਭਰਾਵਾਂ ਨੂੰ ਬਾਈ-ਪੈਪ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਅਤੇ ਆਈਸੀਯੂ ‘ਚ ਹਨ। ਡਾਕਟਰਾਂ ਦੀ ਨਜ਼ਰ ‘ਚ ਦੋਵਾਂ ਦੀ ਹਾਲਤ ਚਿੰਤਾਜਨਕ ਹੈ। ਦੋਵੇਂ ਭਰਾ ਪਹਿਲਾਂ ਤੋਂ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਗ੍ਰਸਤ ਹਨ।

Today Now News

RELATED ARTICLES
- Advertisment -

POPULAR POSTS