16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ...

ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ ਜ਼ਿਲ੍ਹਾ ਬਰਨਾਲਾ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਬਰਨਾਲਾ, 27, ਜੁਲਾਈ (ਕਰਨਪ੍ਰੀਤ ਧੰਦਰਾਲ )-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਲਾਡੀ ਝਲੂਰ ਵਲੋਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਹੇਠ ਜ਼ਿਲ੍ਹਾ ਅਹੁਦੇਦਾਰਾਂ ਦੇ ਸੂਚੀ ਜਾਰੀ ਕੀਤੀ ਗਈ | ਇਸ ਮੌਕੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਕਿਹਾ ਕਿ ਪੰਜਾਬ ਚ ਭਾਵੇਂ ਅਕਾਲੀ ਦਲ ਪਾਰਟੀ ਸਰਕਾਰ ਨਹੀਂ ਪਰ ਅਕਾਲੀਦਲ ਦਾ ਸਾਰਾ ਕੇਡਰ ਪਾਰਟੀ ਨਾਲ ਖੜਾ ਹੈ ਜਿਹੜਾ 2022 ਚ ਅਕਾਲੀ ਦਲ ਸਰਕਾਰ ਦਾ ਝੰਡਾ ਲਹਿਰਾਇਗਾ ! ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੰਜੀਵ ਸ਼ੋਰੀ, ਕੌਂਸਲਰ ਧਰਮ ਸਿੰਘ ਫੌਜੀ, ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਬੇਅੰਤ ਕੌਰ ਖਹਿਰਾ, ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆ, ਜਤਿੰਦਰ ਜਿੰਮੀ, ਬੀਰਇੰਦਰ ਸਿੰਘ ਲੱਕੀ, ਜਸਵੀਰ ਸਿੰਘ ਗੱਖੀ, ਦਰਸ਼ਨ ਸਿੰਘ ਧਨੌਲਾ ਆਦਿ ਆਗੂ ਵੀ ਹਾਜ਼ਰ ਸਨ |

ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨਪ੍ਰਗਟ ਸਿੰਘ ਲਾਡੀ ਵਲੋਂ ਜਾਰੀ ਸੂਚੀ ਵਿਚ ਸੀਨੀਅਰ ਮੀਤ ਪ੍ਰਧਾਨ-ਵਰਿੰਦਰ ਸਿੰਘ ਅਮਲਾ ਸਿੰਘ ਵਾਲਾ, ਵਜ਼ੀਰ ਸਿੰਘ ਅਮਲਾ ਸਿੰਘ ਵਾਲਾ, ਕੁਲਦੀਪ ਸਿੰਘ ਸੇਖਾ, ਨਿਰਮਲ ਸਿੰਘ ਝਲੂਰ, ਅਨੰਤਵੀਰ ਸਿੰਘ ਦਾਨਗੜ੍ਹ, ਬਲਜਿੰਦਰ ਸਿੰਘ ਠੁੱਲੇਵਾਲ, ਰਣਜੀਤ ਸਿੰਘ ਝਲੂਰ, ਗੁਰਮੀਤ ਸਿੰਘ ਮੂੰਮ, ਹਰਮੰਦਰ ਸਿੰਘ ਬਦਰਾ, ਗੋਬਿੰਦ ਸਿੰਘ ਮਹਿਤਾ, ਬਲਤੇਜ਼ ਸਿੰਘ ਬੋਘਾ ਤਾਜੋਕੇ, ਜਸਪ੍ਰੀਤ ਸਿੰਘ ਜੱਸਾ ਨੈਣੇਵਾਲ, ਭੁਪਿੰਦਰ ਸਿੰਘ ਕਾਲਾ ਢਿੱਲਵਾਂ, ਜਗਰਾਜ ਸਿੰਘ ਤਲਵੰਡੀ, ਹਰਦੇਵ ਸਿੰਘ ਬੱਬੂ ਧੌਲਾ, ਕੁਲਵਿੰਦਰ ਸਿੰਘ ਤਾਜੋਕੇ, ਗੁਰਤੇਜ਼ ਸਿੰਘ ਪੱਖੋ ਕਲਾਂ, ਬਲਵਿੰਦਰ ਸਿੰਘ ਅਸਪਾਲ ਕਲਾਂ, ਹਨੀ ਸਿੰਘ ਘੁੰਨਸ, ਚਰਨਕਮਲ ਸਿੰਘ ਬਰਨਾਲਾ,

ਚਮਕੌਰ ਸਿੰਘ ਬਰਨਾਲਾ, ਪੁਸ਼ਪਿੰਦਰ ਸਿੰਘ ਉਪਲ ਠੁੱਲੇਵਾਲ, ਕੁਲਦੀਪ ਸਿੰਘ ਖਾਲਸਾ ਤੇ ਇਕਬਾਲ ਸਿੰਘ ਢਿੱਲੋਂ | ਮੀਤ ਪ੍ਰਧਾਨ-ਅਮਰੀਕ ਸਿੰਘ ਸੇਖਾ, ਗੁਰਦੀਪ ਸਿੰਘ, ਬਲਵੰਤ ਸਿੰਘ ਪੰਚ ਝਲੂਰ, ਨਿਰਮਲ ਸਿੰਘ ਝਲੂਰ, ਜਗਜੀਤ ਸਿੰਘ ਜੱਗੀ ਝਲੂਰ, ਹਰਜੀਤ ਸਿੰਘ ਜੋਧਪੁਰ, ਮਨਪ੍ਰੀਤ ਸਿੰਘ ਸੋਨੀ ਖੁੱਡੀ ਕਲਾਂ, ਸੁਖਵਿੰਦਰ ਸਿੰਘ ਬਡਬਰ, ਸੰਦੀਪ ਸਿੰਘ ਹੰਡਿਆਇਆ, ਗੁਰਮੀਤ ਸਿੰਘ ਸੁਰਜੀਤਪੁਰਾ, ਬਲਜਿੰਦਰ ਸਿੰਘ ਠੁੱਲੇਵਾਲ, ਰਮਨਪ੍ਰੀਤ ਸਿੰਘ ਹਰੀਗੜ੍ਹ, ਸੰਦੀਪ ਕੁਮਾਰ ਸੀਪਾ ਅਸਪਾਲ ਖੁਰਦ, ਸਤਨਾਮ ਸਿੰਘ ਨੰਬਰਦਾਰ ਧੌਲਾ, ਮਾਨ ਸਿੰਘ ਮੌੜ ਨਾਭਾ, ਸਿਮਰਨ ਸਿੰਘ ਸਿੰਮੀ ਧੌਲਾ, ਸਿਲੰਦਰ ਸਿੰਘ ਬੁੱਗੀ ਮੌੜ, ਹਰਦੀਪ ਸਿੰਘ ਪੁਰੀ ਤਲਵੰਡੀ, ਭਗਵਾਨ ਸਿੰਘ ਪੰਧੇਰ, ਜਸਵੀਰ ਸਿੰਘ ਕੋਠੇ ਨਿਰੰਜਨ ਸਿੰਘ, ਅਮਰਨਾਥ ਸਿੰਘ ਨੈਣੇਵਾਲ, ਗੁਰਭਗਤ ਸਿੰਘ ਪੱਖੋ ਕਲਾਂ, ਯਾਦਵਿੰਦਰ ਸਿੰਘ ਰੂੜੇਕੇ, ਅਮਨਦੀਪ ਸਿੰਘ ਉਗੋਕੇ, ਖੁਸ਼ਵਿੰਦਰ ਸ਼ਰਮਾ ਬਰਨਾਲਾ, ਸ਼ੰਕਰ ਸਿੰਗਲਾ ਬਰਨਾਲਾ, ਮਨੀ ਬਰਨਾਲਾ, ਰਵੀ ਦੱਤ ਬਰਨਾਲਾ, ਏਕਮ ਸਿੰਘ ਬਰਨਾਲਾ, ਗੌਰੀ ਕੁਮਾਰ ਬਰਨਾਲਾ, ਅੰਮਿ੍ਤਪਾਲ ਸਿੰਘ ਖੁੱਡੀ ਕਲਾਂ, ਹਰਦੇਵ ਸਿੰਘ ਮੋਦੀ, ਲਵਿੰਦਰ ਸਿੰਘ ਖਾਲਸਾ, ਬਲਦੀਪ ਸਿੰਘ ਢਿੱਲੋਂ, ਲਖਵੀਰ ਸਿੰਘ ਸੋਹੀ, ਹਰਦੀਪ ਸਿੰਘ ਖਰੜਵਾਲ, ਕਿਰਪਾ ਸਿੰਘ ਮੌੜ ਨਾਭਾ, ਜਗਸੀਰ ਸਿੰਘ ਮੌੜ ਨਾਭਾ, ਗੁਰਵਿੰਦਰ ਸਿੰਘ ਮੌੜ ਨਾਭਾ, ਰਛਪਾਲ ਸਿੰਘ, ਸੁਖਜੀਤ ਸਿੰਘ, ਪ੍ਰਭਕਿਰਤ ਸਿੰਘ, ਚੁਣੇ ਗਏ ! ਯੂਥ ਵਿੰਗ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਲਾਡੀ ਜਲੂਰ ਨੇ ਸਬਨਾਂ ਦਾ ਧੰਨਵਾਦ ਕੀਤਾ !

Today Now News

RELATED ARTICLES
- Advertisment -

POPULAR POSTS