ਪਰਮਜੀਤ ਢਿੱਲੋਂ ਸਮਰਾਲਾ ਇਲਾਕੇ ਦੇ ਨੌਜਵਾਨ ਵਰਗ ਵਿੱਚ ਬਹੁਤ ਹੀ ਚਹੇਤੀ ਸ਼ਖ਼ਸੀਅਤ

ਪਰਮਜੀਤ ਢਿੱਲੋਂ ਸਮਰਾਲਾ ਇਲਾਕੇ ਦੇ ਨੌਜਵਾਨ ਵਰਗ ਵਿੱਚ ਬਹੁਤ ਹੀ ਚਹੇਤਾ ਹੈ ਜਦੋਂ ਕਿ ਉਸ ਤੋਂ ਵੱਡੇਰੀ ਉਮਰ ਦੇ ਲੋਕ ਵੀ ਉਸਨੂੰ ਖਾਸਾ ਪਿਆਰ ਕਰਦੇ ਨੇ. ਅੱਜ ਵਹਿਗੁਰੂ ਨੇ ਉਸਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਬਖਸ਼ੀ ਹੈ.. ਪੁੱਤਰ ਦੀ ਦਾਤ ਦਿੱਤੀ ਹੈ.. ਵਹਿਗੁਰੂ ਲੰਬੀ ਉਮਰ ਦੇਵੇ.. ਟੂਡੇ ਨਾਓ ਨਿਊਜ ਗਰੁਪ ਵੱਲੋਂ ਪਿਆਰੇ ਵੀਰ ਪਰਮਜੀਤ ਢਿੱਲੋਂ ਤੇ ਸ.ਰਜਿੰਦਰ ਸਿੰਘ ਢਿੱਲੋਂ ਨੂੰ ਬਹੁਤ ਬੁਹਤ ਮੁਬਾਰਕਾਂ






