16.8 C
Chandigarh

TODAY NOW NEWS

Friday, March 20, 2026
HomeBREAKING NEWSPM ਮੋਦੀ ਨੇ ਕਿਸਾਨਾਂ ਨੂੰ ਦਿੱਤੀ ਵਧਾਈ, ਜਾਣੋ ਕੀ ਹੈ ਕਾਰਨ

PM ਮੋਦੀ ਨੇ ਕਿਸਾਨਾਂ ਨੂੰ ਦਿੱਤੀ ਵਧਾਈ, ਜਾਣੋ ਕੀ ਹੈ ਕਾਰਨ

ਨਵੀਂ ਦਿੱਲੀ, 23 ਮਾਰਚ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਨੇ ਪਹਿਲੀ ਵਾਰ 400 ਬਿਲੀਅਨ ਡਾਲਰ ਦੇ ਮਾਲ ਨਿਰਯਾਤ ਦਾ ਟੀਚਾ ਹਾਸਲ ਕੀਤਾ ਹੈ। ਮੈਂ ਇਸ ਸਫਲਤਾ ਲਈ ਸਾਡੇ ਕਿਸਾਨਾਂ, ਜੁਲਾਹੇ, ਨਿਰਮਾਤਾਵਾਂ, ਨਿਰਯਾਤਕਾਂ ਨੂੰ ਵਧਾਈ ਦਿੰਦਾ ਹਾਂ। ਇਹ ਸਾਡੀ ਆਤਮਨਿਰਭਰ ਭਾਰਤ ਯਾਤਰਾ ਵਿਚ ਇਕ ਮੁੱਖ ਮੀਲ ਪੱਥਰ ਹੈ

Today Now News

RELATED ARTICLES
- Advertisment -

POPULAR POSTS