17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਨਿਸ਼ਾਂਤ ਅਤੇ ਚਾਂਦਨੀ ਨੂੰ ਵਿਆਹ ਦੀ ਪਹਿਲੀ ਵਰੇਗੰਡ ਦੀਆਂ ਬਹੁਤ ਬਹੁਤ ਵਧਾਈਆਂ...

ਨਿਸ਼ਾਂਤ ਅਤੇ ਚਾਂਦਨੀ ਨੂੰ ਵਿਆਹ ਦੀ ਪਹਿਲੀ ਵਰੇਗੰਡ ਦੀਆਂ ਬਹੁਤ ਬਹੁਤ ਵਧਾਈਆਂ ਜੀ।

ਅਦਾਰਾ#todaynownews ਇਸ ਸੁਭਾਗੀ ਜੋੜੀ ਦੀਆਂ ਇੱਹਨਾ ਵਿਆਹ ਦੀ ਪਹਿਲੀ ਵਰੇਗੰਡ ਦੀਆਂ ਖ਼ੁ਼ਸ਼ੀਆਂ ਵਿੱਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ,ਬਾਬਾ ਜੀ ਸਾਰੇ ਪਰਿਵਾਰ ਤੇ ਕ੍ਰਿਪਾ ਦ੍ਰਿਸਟੀ ਬਣਾਈ ਰੱਖਣ।

ਮੋਗਾ ਤੋ ਸਾਡੇ ਪਿਆਰੇ ਨਿਸ਼ਾਂਤ ਉਤਰੇਜਾ ਅਤੇ ਚਾਂਦਨੀ ਉਤਰੇਜਾ ਅੱਜ ਵਿਆਹ ਦੀ ਪਹਿਲੀ ਵਰੇਗੰਡ ਮਨਾ ਰਹੇ ਹਨ ਜੀ,ਵੀਰ ਨਿਸ਼ਾਂਤ ਤੇ ਭਾਬੀ ਚਾਂਦਨੀ ਨੂੰ ਵਿਆਹ ਦੀ ਵਰੇਗੰਡ ਦੀਆ ਬਹੁਤ ਬਹੁਤ ਵਧਾਈਆਂ ,ਬਾਬਾ ਜੀ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ।

ਵੱਲੋ: ਰਮਨ ਸਿੰਗਲਾ

Today Now News

RELATED ARTICLES
- Advertisment -

POPULAR POSTS