17.1 C
Chandigarh

TODAY NOW NEWS

Thursday, March 19, 2026
HomeBREAKING NEWSPAK vs SL: ਪਾਕਿਸਤਾਨ ਨੇ ਗਾਲੇ 'ਚ ਰਚਿਆ ਇਤਿਹਾਸ, ਅਬਦੁੱਲਾ ਦੀ ਇਤਿਹਾਸਕ...

PAK vs SL: ਪਾਕਿਸਤਾਨ ਨੇ ਗਾਲੇ ‘ਚ ਰਚਿਆ ਇਤਿਹਾਸ, ਅਬਦੁੱਲਾ ਦੀ ਇਤਿਹਾਸਕ ਪਾਰੀ ਨਾਲ ਸ਼੍ਰੀਲੰਕਾ ਨੂੰ ਹਰਾਇਆ

ਗਾਲੇ— ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਨੇ 408 ਗੇਂਦਾਂ ‘ਤੇ ਅਜੇਤੂ 160 ਦੌੜਾਂ ਦੀ ਪਾਰੀ ਖੇਡ ਕੇ ਪਾਕਿਸਤਾਨ ਨੇ ਬੁੱਧਵਾਰ ਨੂੰ ਗਾਲੇ ‘ਚ ਪਹਿਲੇ ਟੈਸਟ ‘ਚ ਸ਼੍ਰੀਲੰਕਾ ‘ਤੇ ਚਾਰ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਸ਼ਫੀਕ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਕਾਰਨ, ਪਾਕਿਸਤਾਨ ਨੇ 342 ਦੌੜਾਂ ਦਾ ਪਿੱਛਾ ਕੀਤਾ, ਜੋ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਟੈਸਟ ਵਿੱਚ ਸਭ ਤੋਂ ਸਫਲ ਦੌੜਾਂ ਦਾ ਪਿੱਛਾ ਕਰਨ ਦਾ ਰਿਕਾਰਡ ਰੱਖਦਾ ਹੈ।

Today Now News

RELATED ARTICLES
- Advertisment -

POPULAR POSTS