ਚੰਡੀਗੜ੍ਹ, 16 ਮਈ – ਪੰਜਾਬ ਸਰਕਾਰ ਨੂੰ ਬਣੇ ਹੋਏ 2 ਮਹੀਨੇ ਪੂਰੇ ਹੋ ਗਏ ਹਨ | ਉਥੇ ਹੀ ਅੱਜ ਮੁੱਖ ਮੰਤਰੀ ਜਨਤਕ ਸੁਣਵਾਈ ਕਰਨਗੇ | ਰਾਜਤੰਤਰ ਨੂੰ ਖ਼ਤਮ ਕਰਕੇ ਲੋਕਤੰਤਰ ਵਲ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਕਦਮ ਇਹ ਦੱਸਿਆ ਜਾ ਰਿਹਾ ਹੈ | ਮੁੱਖ ਮੰਤਰੀ ਮਾਨ ਖੁਦ ਲੋਕਾਂ ਵਿਚਕਾਰ ਪਹੁੰਚਣਗੇ |

Today Now News is your news, entertainment, music fashion website. We provide you with the latest breaking news and videos straight from the entertainment industry.
Contact us: [email protected]
© 2017-2025 Today Now News. All Rights Reserved