16 C
Chandigarh

TODAY NOW NEWS

Friday, March 20, 2026
HomeBREAKING NEWSCBSE 12th Result 2022 : CBSE ਨੇ 12ਵੀਂ ਦਾ ਨਤੀਜਾ ਐਲਾਨਿਆ, ਇਸ...

CBSE 12th Result 2022 : CBSE ਨੇ 12ਵੀਂ ਦਾ ਨਤੀਜਾ ਐਲਾਨਿਆ, ਇਸ ਡਾਇਰੈਕਟ ਲਿੰਕ ਰਾਹੀਂ ਕਰੋ ਚੈੱਕ, 92.71 ਫ਼ੀਸਦ ਪਾਸ

ਨਵੀਂ ਦਿੱਲੀ : CBSE 12th Result 2022: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ ਸੀਨੀਅਰ ਸੈਕੰਡਰੀ (Class 12) ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਬੋਰਡ ਵੱਲੋਂ CBSE 12ਵੀਂ ਰਿਜ਼ਲਟ 2022 ਦੇ ਨਤੀਜਾ ਦੇਖਣ ਲਈ ਪੋਰਟਲ ‘ਤੇ ਤਿੰਨ ਲਿੰਕ ਐਕਟਿਵ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ, ਜੋ ਵਿਦਿਆਰਥੀ ਇਸ ਸਾਲ ਸੀਬੀਐਸਈ ਵੱਲੋਂ ਦੋ ਪੜਾਵਾਂ (ਟਰਮ 1 ਅਤੇ ਟਰਮ 2) ‘ਚ ਕਰਵਾਈਆਂ ਗਈਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਨਤੀਜਾ ਪੋਰਟਲ, cbseresults.nic.in ‘ਤੇ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰ ਕੇ ਨਤੀਜਾ ਤੇ ਸਕੋਰ ਕਾਰਡ ਦੇਖ ਸਕਦੇ ਹਨ। ਵਿਦਿਆਰਥੀਆਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਆਪਣਾ ਨਤੀਜਾ ਤੇ ਸਕੋਰ ਕਾਰਡ ਦੇਖਣ ਲਈ ਰਿਜ਼ਲਟ ਪੇਜ ‘ਤੇ ਆਪਣਾ ਰੋਲ ਨੰਬਰ, ਸਕੂਲ ਨੰਬਰ ਤੇ ਐਡਮਿਟ ਕਾਰਡ ਆਈਡੀ ਭਰ ਕੇ ਸਬਮਿਟ ਕਰਨਾ ਪਵੇਗਾ।

Today Now News

RELATED ARTICLES
- Advertisment -

POPULAR POSTS