17.1 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਅੱਜ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ

ਅੱਜ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਹੋਣ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਵਿਭਾਗ ਦੁਆਰਾ ਇੱਕ ਬਿਆਨ ਦੇ ਮੁਤਾਬਿਕ, ਹੁਣ ਪ੍ਰਾਇਮਰੀ ਸਕੂਲ ਸਵੇਰੇ 8:30 ਤੇ ਲੱਗਿਆ ਕਰਨਗੇ ਅਤੇ 2:30 ਤੇ ਛੁੱਟੀ ਹੋਇਆ ਕਰੇਗੀ। ਜਦੋਂਕਿ, ਮਿਡਲ ਅਤੇ ਸੈਕੰਡਰੀ ਸਕੂਲ ਸਵੇਰੇ 8:30 ‘ਤੇ ਲੱਗਿਆ ਕਰਨਗੇ ਅਤੇ 2:50 ‘ਤੇ ਛੁੱਟੀ ਹੋਇਆ ਕਰੇਗੀ।

Today Now News

RELATED ARTICLES
- Advertisment -

POPULAR POSTS